ਦੇਰੀ ਨਾਲ ਪੁੱਜਣ ਵਾਲੀਆਂ ਰੇਲ ਗੱਡੀਆਂ ’ਚ ਅੰਮ੍ਰਿਤਸਰ ਜਲ੍ਹਿਆਵਾਲਾ ਬਾਗ ਐਕਸਪ੍ਰੈੱਸ ਸਾਢੇ ਸੱਤ ਘੰਟੇ, ਸਰਯੂ ਯਮੁਨਾ ਐਕਸਪ੍ਰੈੱਸ, ਆਮ੍ਰਪਾਲੀ ਐਕਸਪ੍ਰੈੱਸ ਸੱਤ ਘੰਟੇ, ਮਾਲਵਾ ਐਕਸਪ੍ਰੈੱਸ ਪੌਣੇ ਛੇ ਘੰਟੇ, ਹਮਸਫਰ ਐਕਸਪ੍ਰੈੱਸ ਸਵਾ ਪੰਜ ਘੰਟੇ, ਜੰਮੂਤਵੀ ਐਕਸਪ੍ਰੈੱਸ ਸਾਢੇ ਚਾਰ ਘੰਟੇ, ਸ਼੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ ਸਪੈਸ਼ਲ ਸਵਾ ਚਾਰ ਘੰਟੇ, ਸ਼ਾਲੀਮਾਰ ਐਕਸਪ੍ਰੈੱਸ, ਅਮਰਨਾਥ ਐਕਸਪ੍ਰੈੱਸ, ਸਵਰਾਜ ਐਕਸਪ੍ਰੈੱਸ ਪੌਣੇ ਚਾਰ ਘੰਟੇ, ਹਾਵੜਾ ਮੇਲ ਸਾਢੇ ਤਿੰਨ ਘੰਟੇ, ਅੰਮ੍ਰਿਤਸਰ ਜਨਸਾਧਾਰਣ ਐਕਸਪ੍ਰੈੱਸ, ਛੱਤੀਸਗੜ੍ਹ ਐਕਸਪ੍ਰੈੱਸ ਸਵਾ ਤਿੰਨ ਘੰਟੇ, ਉੱਤਰ ਸੰਪਰਕ ਕ੍ਰਾਂਤੀ ਐਕਸਪ੍ਰੈੱਸ ਪੌਣੇ ਤਿੰਨ ਘੰਟੇ, ਅੰਮ੍ਰਿਤਸਰ ਸਵਰਨ ਸ਼ਤਾਬਦੀ ਐਕਸਪ੍ਰੈੱਸ, ਧੌਲਾਧਾਰ ਐਕਸਪ੍ਰੈੱਸ ਢਾਈ ਘੰਟੇ, ਦੇਹਰਾਦੂਨ ਐਕਸਪ੍ਰੈੱਸ, ਸੱਚਖੰਡ ਐਕਸਪ੍ਰੈੱਸ, ਅੰਡਮਾਨ ਐਕਸਪ੍ਰੈੱਸ ਦੋ ਘੰਟੇ, ਲੁਧਿਆਣਾ–ਛੇਹਰਟਾ ਮੈਮੂ, ਪਠਾਨਕੋਟ ਸੁਪਰਫਾਸਟ ਐਕਸਪ੍ਰੈੱਸ ਪੌਣੇ ਦੋ ਘੰਟੇ, ਸ਼ਾਨ-ਏ-ਪੰਜਾਬ ਐਕਸਪ੍ਰੈੱਸ, ਇੰਦੌਰ-ਅੰਮ੍ਰਿਤਸਰ ਐਕਸਪ੍ਰੈੱਸ ਡੇਢ ਘੰਟਾ, ਅੰਮ੍ਰਿਤਸਰ ਇੰਟਰਸਿਟੀ ਐਕਸਪ੍ਰੈੱਸ, ਪੱਛਮ ਐਕਸਪ੍ਰੈੱਸ, ਜਿਹਲਮ ਐਕਸਪ੍ਰੈੱਸ ਸਵਾ ਇੱਕ ਘੰਟਾ, ਅੰਮ੍ਰਿਤਸਰ ਜਨਸ਼ਤਾਬਦੀ ਐਕਸਪ੍ਰੈੱਸ, ਗੋਲਡਨ ਟੈਂਪਲ, ਸੰਭਲਪੁਰ ਐਕਸਪ੍ਰੈੱਸ, ਹੇਮਕੁੰਟ ਐਕਸਪ੍ਰੈੱਸ ਪੌਣਾ ਘੰਟਾ ਤੇ ਹੀਰਾਕੁੰਡ ਐਕਸਪ੍ਰੈੱਸ ਅੱਧਾ ਘੰਟਾ ਦੇਰੀ ਨਾਲ ਪੁੱਜੀ।