ਮਨੁੱਖਤਾ ਦੀ ਸੇਵਾ ਸੰਸਥਾ ਦਾ ਮੁੱਖ ਟੀਚਾ : ਅਬਰੋਲ
ਯੂਨਾਈਟਿਡ ਕਵੀਨ ਵੈਲਫੇਅਰ ਸੋਸਾਇਟੀ ਦੀ ਮਹੀਨਾਵਾਰ ਮੀਟਿੰਗ ਹੋਈ
Publish Date: Thu, 02 Apr 2026 08:23 PM (IST)
Updated Date: Thu, 02 Apr 2026 08:25 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਯੂਨਾਈਟਿਡ ਕੁਈਨ ਵੈੱਲਫੇਅਰ ਸੁਸਾਇਟੀ ਦੀ ਮਹੀਨਾਵਾਰ ਮੀਟਿੰਗ ’ਚ ਪ੍ਰਧਾਨ ਆਸਥਾ ਅਬਰੋਲ ਨੇ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਮਨੁੱਖਤਾ ਦੀ ਪੂਰੀ ਤਰ੍ਹਾਂ ਸੇਵਾ ਕਰਨਾ ਹੈ। ਇਸ ਟੀਚੇ ਨੂੰ ਧਿਆਨ ’ਚ ਰੱਖਦਿਆਂ ਇਸ ਮਹੀਨੇ ਵਿਸ਼ਵ ਸਿੰਡਰੋਮ ਦਿਵਸ ਦੇ ਮੌਕੇ ਤੇ ਚਾਨਨ ਵੋਕੇਸ਼ਨਲ ਤੇ ਹੁਨਰ ਕੇਂਦਰ ਨੂੰ ਨਕਦ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ। ਮਾਸਟਰ ਧਰਮਪਾਲ ਅਖੀਰੀ ਸਹਾਰਾ ਹੋਮ ਨੂੰ ਭਾਂਡੇ ਦਾਨ ਕੀਤੇ ਗਏ।