ਮਲੇਸ਼ੀਆ ਤੇ ਬੰਗਲਾਦੇਸ਼ ਵਿਚਕਾਰ ਸ਼ਾਨਦਾਰ ਮੁਕਾਬਲਾ, ਮਲੇਸ਼ੀਆ ਦੀ ਟੀਮ ਨੇ 6-1 ਨਾਲ ਜਿੱਤਿਆ ਮੈਚ
ਜਲੰਧਰ ਦੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ’ਚ ਚੱਲ ਰਹੇ ਨੌਵੀਂ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਟਰਾਫੀ ਦੇ ਤੀਜੇ ਦਿਨ ਦਾ ਪਹਿਲਾ ਮੈਚ ਬੰਗਲਾਦੇਸ਼ ਅਤੇ ਮਲੇਸ਼ੀਆ ਵਿਚਕਾਰ ਖੇਡਿਆ ਜਾ ਰਿਹਾ ਹੈ। ਦੋਵੇਂ ਟੀਮਾਂ ਮੈਦਾਨ ’ਚ ਜ਼ਬਰਦਸਤ ਦਾ ਪ੍ਰਦਰਸ਼ਨ ਕਰ ਰਹੀਆਂ ਹਨ। ਇਸ ਮੈਚ ’ਚ ਮਲੇਸ਼ੀਆ ਦੀ ਟੀਮ ਨੇ 6-1 ਨਾਲ ਮੈਚ ਜਿੱਤ ਲਿਆ ਹੈ।
Publish Date: Fri, 30 Oct 2026 04:26 PM (IST)
Updated Date: Fri, 30 Oct 2026 04:31 PM (IST)
ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ। ਜਲੰਧਰ ਦੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ’ਚ ਚੱਲ ਰਹੇ ਨੌਵੀਂ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਟਰਾਫੀ ਦੇ ਤੀਜੇ ਦਿਨ ਦਾ ਪਹਿਲਾ ਮੈਚ ਬੰਗਲਾਦੇਸ਼ ਅਤੇ ਮਲੇਸ਼ੀਆ ਵਿਚਕਾਰ ਖੇਡਿਆ ਜਾ ਰਿਹਾ ਹੈ। ਦੋਵੇਂ ਟੀਮਾਂ ਮੈਦਾਨ ’ਚ ਜ਼ਬਰਦਸਤ ਦਾ ਪ੍ਰਦਰਸ਼ਨ ਕਰ ਰਹੀਆਂ ਹਨ। ਇਸ ਮੈਚ ’ਚ ਮਲੇਸ਼ੀਆ ਦੀ ਟੀਮ ਨੇ 6-1 ਨਾਲ ਮੈਚ ਜਿੱਤ ਲਿਆ ਹੈ।