- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੇੜਲੇ ਪਿੰਡ ਸਿੱਧੂਪੁਰ ਵਿਖੇ ਸਰਕਾਰੀ ਪ੍ਰਰਾਇਮਰੀ ਸਕੂਲ ਦੀ ਖ਼ਸਤਾ ਹਾਲ ਰਸੋਈ ਐਤਵਾਰ ਨੂੰ 3 ਵਜੇ ਦੇ ਕਰੀਬ ਢਹਿ ਗਈ ਤੇ ਖ਼ੁਸ਼ਕਿਸਮਤੀ ਇਹ ਰਹੀ ਕਿ ਐਤਵਾਰ ਦਾ ਦਿਨ ਹੋਣ ਕਰ ਕੇ ਸਕੂਲ 'ਚ ਛੁੱਟੀ ਸੀ ਜਿਸ ਕਰ ਕੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

ਸੁਰਜੀਤ ਸਿੰਘ ਜੰਮੂ, ਲੋਹੀਆਂ ਖ਼ਾਸ : ਨੇੜਲੇ ਪਿੰਡ ਸਿੱਧੂਪੁਰ ਵਿਖੇ ਸਰਕਾਰੀ ਪ੍ਰਰਾਇਮਰੀ ਸਕੂਲ ਦੀ ਖ਼ਸਤਾ ਹਾਲ ਰਸੋਈ ਐਤਵਾਰ ਨੂੰ 3 ਵਜੇ ਦੇ ਕਰੀਬ ਢਹਿ ਗਈ ਤੇ ਖ਼ੁਸ਼ਕਿਸਮਤੀ ਇਹ ਰਹੀ ਕਿ ਐਤਵਾਰ ਦਾ ਦਿਨ ਹੋਣ ਕਰ ਕੇ ਸਕੂਲ 'ਚ ਛੁੱਟੀ ਸੀ ਜਿਸ ਕਰ ਕੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਛੁੱਟੀ ਹੋਣ ਕਰ ਕੇ ਕਿਸੇ ਅਧਿਆਪਕ ਨਾਲ ਸੰਪਰਕ ਨਹੀਂ ਹੋ ਸਕਿਆ ਜਦ ਕਿ ਪਿੰਡ ਦੇ ਸਮਾਜ ਸੇਵੀ ਜੋਗਿੰਦਰ ਸਿੰਘ ਨਿੱਬਰ ਵੱਲੋਂ ਦੱਸਿਆ ਗਿਆ ਕਿ ਕਾਫ਼ੀ ਦੇਰ ਤੋਂ ਹੀ ਸਕੂਲ ਦੇ ਸਟਾਫ ਵੱਲੋਂ ਰਸੋਈ ਦੇ ਖ਼ਸਤਾ ਹਾਲ ਹੋਣ ਦੀ ਿਫ਼ਕਰਮੰਦੀ ਜ਼ਾਹਰ ਕੀਤੀ ਜਾ ਰਹੀ ਸੀ ਪੰ੍ਤੂ ਮਹਿਕਮਿਆਂ ਦੀ ਉਦਾਸੀਨਤਾ ਕਰ ਕੇ ਅਤੀ ਜ਼ਰੂਰੀ ਕੰਮ ਵੀ ਨਹੀਂ ਹੋ ਰਹੇ।