ਕਬੱਡੀ ਟੂਰਨਾਮੈਂਟ ਤੇ ਛਿੰਝ ਮੇਲੇ ਦਾ ਉਦਘਾਟਨ
ਸੁਰਿੰਦਰ ਛਾਬੜਾ, ਪੰਜਾਬੀ ਜਾਗਰਣ,
Publish Date: Mon, 23 Feb 2026 08:18 PM (IST)
Updated Date: Mon, 23 Feb 2026 08:22 PM (IST)
ਸੁਰਿੰਦਰ ਛਾਬੜਾ, ਪੰਜਾਬੀ ਜਾਗਰਣ, ਮਹਿਤਪੁਰ : ਪਿੰਡ ਗਾਂਧਰਾ ’ਚ ਸਵ. ਮੋਦਨ ਸਿੰਘ ਯਾਦਗਾਰੀ ਕਬੱਡੀ ਟੂਰਨਾਮੈਂਟ ਤੇ ਸਲਾਨਾ ਛਿੰਝ ਮੇਲਾ ਸਮੂਹ ਨਗਰ ਨਿਵਾਸੀਆਂ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਜਾ ਰਿਹਾ ਹੈ, ਜਿਸ ਦਾ ਉਦਘਾਟਨ ਐਨ ਆਰ ਆਈ ਵੀਰਾਂ ਤੇ ਰੰਗ ਸਪੋਰਟਸ ਕਲੱਬ ਵੱਲੋਂ ਅਰਦਾਸ ਕਰਨ ਉਪਰੰਤ ਰੀਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਸੁਖਵਿੰਦਰ ਸਿੰਘ ਕੰਗ, ਜੋ ਸਿੰਘ ਅਮਰੀਕਾ, ਮੇਜਰ ਸਿੰਘ ਰੰਧਾਵਾ ਯੂ ਕੇ, ਲਹਿੰਬਰ ਸਿੰਘ ਕਨੇਡਾ, ਯਾਦਵਿੰਦਰ ਸਿੰਘ, ਗੁਰਭੇਜ ਸਿੰਘ, ਸਤਨਾਮ ਸਿੰਘ, ਹਰਪ੍ਰੀਤ ਸਿੰਘ ਗਾਖਲ, ਕੁਲਵੰਤ ਸਿੰਘ ਸੋਢੀ, ਕੁਲਵੰਤ ਪਹਿਲਵਾਨ, ਸੁਚਾ ਸਿੰਘ ਸਾਬਕਾ ਸਰਪੰਚ, ਗੁਰਬਚਨ ਸਿੰਘ, ਹਰਜਿੰਦਰ ਸਿੰਘ ਰੰਧਾਵਾ, ਸਰਬਜੀਤ ਸਿੰਘ, ਗੁਰਪ੍ਰੀਤ ਸਿੰਘ ਸੰਧੂ, ਉਲਫਿਤ ਮਸੀਹ ਪੰਚ, ਵਿਜੇ ਕੁਮਾਰ ਪੰਚ, ਨੱਥਾ ਸਿੰਘ ਹਰਜੀਤ ਸਿੰਘ, ਸਦੀਕ ਗਿਲ, ਪਰਮਿੰਦਰ ਸਿੰਘ, ਜਤਿੰਦਰ ਸਿੰਘ ਸੰਧੂ, ਮਨਜੀਤ ਸਿੰਘ ਸੰਧੂ ਬਲਕਾਰ ਸਿੰਘ ਮੈਬਰ ਪੰਚਾਇਤ, ਤਰਸੇਮ ਸਿੰਘ, ਕਿਸਨ ਸਿੰਘ, ਕੰਡਾ ਅਮਰੀਕਾ, ਆਦਿ ਹਾਜ਼ਰ ਸਨ। ਇਸ ਮੌਕੇ ਐਥਲੈਟਿਕਸ ਅਤੇ ਕਬੱਡੀ ਦੇ ਮੁਕਾਬਲੇ ਕਰਵਾਏ ਗਏ।