- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇਂਦਰੀ ਸਾਬਕਾ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ ਅੱਜ 2 ਵਜੇ ਦੁਪਹਿਰ ਡੇਰਾ ਬਾਬਾ ਬ੍ਰਹਮ ਦਾਸ ਅਕਲਪੁਰ ਰੋਡ ਫਿਲੌਰ ਪਹੁੰਚੇ। ਇਸ ਮੌਕੇ ਰਵਨੀਤ ਸਿੰਘ ਬਿੱਟੂ ਨੇ ਸੰਤ ਜਸਪਾਲ ਤੋਂ ਅਸ਼ਰੀਵਾਦ ਲਿਆ ਅਤੇ ਹੋਈ ਭੁੱਲ ਚੁੱਕ ਲਈ ਅਰਦਾਸ ਕੀਤੀ।

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਕੇਂਦਰੀ ਸਾਬਕਾ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ ਅੱਜ 2 ਵਜੇ ਦੁਪਹਿਰ ਡੇਰਾ ਬਾਬਾ ਬ੍ਰਹਮ ਦਾਸ ਅਕਲਪੁਰ ਰੋਡ ਫਿਲੌਰ ਪਹੁੰਚੇ। ਇਸ ਮੌਕੇ ਰਵਨੀਤ ਸਿੰਘ ਬਿੱਟੂ ਨੇ ਸੰਤ ਜਸਪਾਲ ਤੋਂ ਅਸ਼ਰੀਵਾਦ ਲਿਆ ਅਤੇ ਹੋਈ ਭੁੱਲ ਚੁੱਕ ਲਈ ਅਰਦਾਸ ਕੀਤੀ।