ਸ਼ਹੀਦਾਂ ਦੀ ਯਾਦ ’ਚ ਮੇਲਾ 7 ਨੂੰ
ਸੁਰਿੰਦਰ ਛਾਬੜਾ, ਪੰਜਾਬੀ ਜਾਗਰਣ,
Publish Date: Sat, 04 Apr 2026 08:50 PM (IST)
Updated Date: Sat, 04 Apr 2026 08:52 PM (IST)
ਸੁਰਿੰਦਰ ਛਾਬੜਾ, ਪੰਜਾਬੀ ਜਾਗਰਣ, ਮਹਿਤਪੁਰ : ਪਿੰਡ ਸਲੇਮਾ ’ਚ ਸ਼ਹੀਦ ਬਾਬਾ ਕਿਸ਼ਨ ਸਿੰਘ, ਸ਼ਹੀਦ ਬਾਬਾ ਗੁਰਬਚਨ ਸਿੰਘ ਤੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ’ਚ ਸਾਲਾਨਾ ਮੇਲਾ 7 ਅਪ੍ਰੈਲ ਨੂੰ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਪੰਜ ਅਪ੍ਰੈਲ ਨੂੰ ਸੀ੍ ਆਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ। ਸੱਤ ਅਪ੍ਰੈਲ ਸ੍ਰੀ ਆਖੰਡ ਪਾਠ ਦੇ ਭੋਗ ਪਾਏ ਜਾਣਗੇ। ਉਪਰੰਤ ਕੀਰਤਨ ਦੀਵਾਨ ਸਜੇਗਾ ਲੰਗਰ ਅਤੁੱਟ ਵਰਤੇਗਾ। ਉਪਰੋਕਤ ਜਾਣਕਾਰੀ ਕੁਲਜੀਤ ਸਿੰਘ ਨੰਬਰਦਾਰ ਨੇ ਦਿੱਤੀ।