- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
*ਰਾਮ ਲੀਲਾ ਦੀ ਛੇਵੀਂ ਨਾਈਟ 'ਚ ਸੀਤਾ ਹਰਣ ਦਾ ਹੋਇਆ ਮੰਚਨ*

ਬਾਲੀ, ਸੁਗਰੀਵ ਦਾ ਯੁੱਧ ਰਿਹਾ ਆਕਰਸ਼ਣ ਦਾ ਮੁੱਖ ਕੇਂਦਰ
ਮਨਜੀਤ ਮੱਕੜ, ਪੰਜਾਬੀ ਜਾਗਰਣ, ਗੁਰਾਇਆ
ਸ਼੍ਰੀ ਰਾਮ ਮੰਦਰ ਰਿਸ਼ੀ ਕੁਟੀਆ, ਗੁਰਾਇਆ ’ਚ ਸ੍ਰੀ ਰਾਮ ਮੰਦਰ ਰਿਸ਼ੀ ਕੁਟੀਆ ਰਾਮਲੀਲਾ ਦੁਸਹਿਰਾ ਸਮਿਤੀ ਵੱਲੋਂ ਕਰਵਾਈ ਜਾ ਰਹੀ ਰਾਮਲੀਲਾ ਦੀ ਸ਼ੁਰੂਆਤ ਰਾਵਣ ਦੇ ਅਭਿਨੰਦਨ ਨਾਲ ਕੀਤੀ ਗਈ। ਇਸ ਤੋਂ ਬਾਅਦ ਰਾਵਣ 'ਤੇ ਸਰੂਪਨਖਾ ਦਾ ਸੰਵਾਦ ਪੇਸ਼ ਕੀਤਾ ਗਿਆ। ਨਾਈਟ ਦੇ ਅੰਤ 'ਚ ਬਾਲੀ, ਸੁਗਰੀਵ ਦਾ ਯੁੱਧ ਆਕਰਸ਼ਣ ਦਾ ਮੁੱਖ ਕੇਂਦਰ ਰਿਹਾ।
ਇਸ ਮੌਕੇ ਡਾਇਰੈਕਟਰ ਸਤੀਸ਼ ਕੋਰਪਾਲ, ਨਗਰ ਕੌਂਸਲ ਪ੍ਰਧਾਨ ਹਰਮੇਸ਼ ਲਾਲ ਮੇਸ਼ੀ, ਅਜਵਿੰਦਰ ਸਿੰਘ, ਕੌਂਸਲਰ ਜਸਵੀਰ ਸਿੰਘ ਰਾਜੂ, ਕੌਂਸਲਰ ਮਨੋਜ ਗੋਗਨਾ, ਨਾਥ ਸਿੰਘ ਘਟਾਉੜਾ, ਸ਼ਿੰਦਾ ਕਾਲੀਆ, ਬਿੱਟਾ ਕਾਲੀਆ, ਰਵਿੰਦਰ ਗੋਇਲ, ਚੰਦਰ ਮੋਹਨ ਗੋਲਡੀ, ਰਾਜਨ ਮੱਕੜ, ਰਸ਼ਵਿੰਦਰ ਸਿੰਘ, ਚੰਦਰ ਸ਼ਰਮਾ, ਦਵਿੰਦਰ ਸਿੰਘ ਬਿੰਦੀ ਠੇਕੇਦਾਰ, ਬਾਲ ਮਹਿੰਦਰ ਸਿੰਘ ਪੱਪੂ, ਵਿਵੇਕ ਸ਼ਰਮਾ ਬੰਟੀ, ਅਸ਼ੋਕ ਮਲਹੋਤਰਾ, ਰੋਸ਼ਨ ਲਾਲ ਰੋਸ਼ੀ, ਮੁਨੀਸ਼ ਬਾਵਾ, ਕੁਲਵਿੰਦਰ ਸਿੰਘ ਸੰਧੂ, ਸ਼ਾਮ ਰਾਜ, ਦਲਵਿੰਦਰ ਸਿੰਘ ਘਟੌੜਾ, ਬਹਾਦਰ ਸਿੰਘ ਘਟੌੜਾ, ਯੀਸ਼ੂ ਮਲਹੋਤਰਾ, ਰਾਜਾ ਭਨੋਟ, ਜਤਿੰਦਰ ਕੁਮਾਰ, ਮਨੀ ਮਹਿਰਾ, ਸ਼ਾਮ ਮੁਰਾਰੀ, ਇਕਬਾਲ ਸਿੰਘ ਘਟੌੜਾ, ਅਸ਼ੀਸ਼ ਵਾਸੂਦੇਵ, ਮੇਕਅੱਪ ਆਰਟਿਸਟ ਕਰਨ ਘਟਾਉੜਾ, ਸ਼ਕਤੀ ਬਾਵਾ, ਡਾਇਲਾਗ ਪ੍ਰਮੋਟਰ ਨਰੇਸ਼ ਸ਼ਰਮਾ, ਪੰਕਜ ਰਾਏ, ਸੰਜੀਵ ਹੀਰ ਆਦਿ ਹਾਜ਼ਰ ਸਨ।