ਬਾਂਸਲ ਨਮਿਤ ਰਸਮ ਕਿਰਿਆ ਅੱਜ
ਪਵਨ ਕੁਮਾਰ ਬਾਂਸਲ ਨਮਿਤ ਰਸਮ ਕਿਰਿਆ ਅੱਜ
Publish Date: Wed, 18 Feb 2026 07:02 PM (IST)
Updated Date: Wed, 18 Feb 2026 07:06 PM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ‘ਆਪ’ ਆਗੂ ਰਾਜ ਕੁਮਾਰ ਬਾਂਸਲ ਦੇ ਚਾਚਾ ਪਵਨ ਕੁਮਾਰ ਬਾਂਸਲ ਦਾ ਬੀਤੀ 5 ਫਰਵਰੀ ਨੂੰ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸ਼੍ਰੀ ਗਰੂੜ ਪੁਰਾਣ ਦੇ ਪਾਠ ਦਾ ਭੋਗ ਅਤੇ ਰਸਮ ਕਿਰਿਆ 19 ਫਰਵਰੀ ਦਿਨ ਵੀਰਵਾਰ ਨੂੰ ਦੁਪਹਿਰ ਇਕ ਤੋਂ 2 ਵਜੇ ਤਕ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਸ਼ਾਹਕੋਟ ’ਚ ਹੋਵੇਗੀ।