- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੋਬਤੀ ਪਰਿਵਾਰ ਨੂੰ ਸਦਮਾ, ਨਿਰਮਲ ਸੋਬਤੀ ਦਾ ਹੋਇਆ ਦੇਹਾਂਤ

ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਸ਼ਾਹਕੋਟ ਦੇ ਉੱਘੇ ਕਾਰੋਬਾਰੀ ਰਾਮ ਸੋਬਤੀ ਤੇ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਲਸ਼ਮਣ ਸੋਬਤੀ ਨੂੰ ਡੂੰਘਾ ਸਦਮਾ ਪੁੱਜਾ ਹੈ। ਸ਼ੁੱਕਰਵਾਰ ਸਵੇਰੇ ਤੜਕੇ ਉਨ੍ਹਾਂ ਦੇ ਤਾਈ ਨਿਰਮਲ ਸੋਬਤੀ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਸ਼ੁੱਕਰਵਾਰ ਬਾਅਦ ਦੁਪਹਿਰ 3 ਵਜੇ ਮੋਗਾ ਰੋਡ ਸ਼ਾਹਕੋਟ ਦੇ ਸਵਰਗ ਆਸ਼ਰਮ ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਗੁਲਜ਼ਾਰ ਸਿੰਘ ਥਿੰਦ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਸੁਰਿੰਦਰਜੀਤ ਸਿੰਘ ਚੱਠਾ ਪ੍ਰਧਾਨ ਬਲਾਕ ਕਾਂਗਰਸ ਸ਼ਾਹਕੋਟ, ਸੋਨੂੰ ਕੰਗ ਪੀਏ, ਪਵਨ ਅਗਰਵਾਲ ਸਾਬਕਾ ਪ੍ਰਧਾਨ ਕੱਚਾ ਆੜਤੀਆ ਐਸੋਸੀਏਸ਼ਨ, ਬੰਟੀ ਬਠਲਾ ਪ੍ਰਧਾਨ ਵਾਤਾਵਰਨ ਸੁਧਾਰ ਸੋਸਾਇਟੀ, ਟਿੰਪੀ ਕੁਮਰਾ ਸੀਨੀਅਰ ਕਾਂਗਰਸੀ ਆਗੂ, ਅੰਮ੍ਰਿਤ ਲਾਲ ਕਾਕਾ ਸਮਾਜ ਸੇਵਕ, ਸਤੀਸ਼ ਰਿਹਾਨ ਸਾਬਕਾ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਰਜੇਸ਼ ਗੁਪਤਾ ਸੀਨੀਅਰ ਕਾਂਗਰਸੀ ਆਗੂ, ਸੁਲਕਸ਼ਨ ਜਿੰਦਲ, ਗਗਨ ਜਿੰਦਲ ਉੱਘੇ ਕਾਰੋਬਾਰੀ, ਮਾਸਟਰ ਸੁਰਿੰਦਰ ਕੁਮਾਰ ਵਿੱਗ, ਪ੍ਰਵੀਨ ਗਰੋਵਰ ਮੈਂਬਰ ਨਗਰ ਪੰਚਾਇਤ ਸ਼ਾਹਕੋਟ, ਜਸਵਿੰਦਰ ਗਿੱਲ ਫੁੰਮਣ ਮੈਂਬਰ ਨਗਰ ਨਗਰ ਪੰਚਾਇਤ ਸ਼ਾਹਕੋਟ, ਮਨਜੀਤ ਸਿੰਘ ਸੱਤਾ ਟਰਾਂਸਪੋਰਟਰ, ਜਸਵੀਰ ਸਿੰਘ ਸਿੰਧੜ, ਐਡਵੋਕੇਟ ਪਰਨਵ ਮਲਹੋਤਰਾ, ਸੋਨੂੰ ਦੁੱਗਲ, ਗੁਰਪ੍ਰੀਤ ਸਿੰਘ ਬੱਬੂ, ਮੋਹਿਤ ਗਰਗ, ਸ਼ਿਵ ਸ਼ੰਭੂ, ਰਣਜੀਤ ਬਹਾਦਰ, ਜਗਦੀਸ਼ ਵਡੈਹਿਰਾ, ਰੋਮੀ ਗਿੱਲ ਸਾਬਕਾ ਮੈਂਬਰ ਨਗਰ ਪੰਚਾਇਤ ਸ਼ਾਹਕੋਟ, ਮੋਨੂੰ ਗੁਪਤਾ ਉੱਘੇ ਕਾਰੋਬਾਰੀ, ਬੈਜਨਾਥ ਅਗਰਵਾਲ, ਸਚਿਨ ਵਰਮਾ, ਸੁਨੀਲ ਉੱਪਲ, ਕਾਲੀ ਜੈਨ, ਪਹਿਲਵਾਨ ਮਜੀਦਾ, ਬੋਬੀ ਪਠਾਣੀਆ, ਵਰੁਨ ਮਲਹੋਤਰਾ, ਕਾਲੀ ਡਰਾਈਕਲੀਨ, ਵਰਿੰਦਰ ਗਿੱਲ, ਸੁਰੇਸ਼ ਪੁਰੀ, ਚੇਤਨ ਗੁਪਤਾ, ਕਪਿਲ ਵਡੈਹਿਰਾ, ਗੋਰੀ ਰਿਹਾਨ, ਸੰਜੀਵ ਸੋਬਤੀ, ਰਿੱਕੀ ਸੋਬਤੀ, ਸਾਬਾ ਪੰਡਿਤ, ਅੰਚਿਤ ਗੁਪਤਾ ਆਦਿ ਮੌਜੂਦ ਸਨ।