- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀਤੇ ਦਿਨੀ ਪਿੰਡ ਛੋਕਰਾਂ ਦੇ ਸ੍ਰੀਸੰਤੋਖ ਰਾਮ ਜੀ ਬੇਵਕਤ ਮੌਤ ਹੋ ਗਈ ਸੀ, ਪਰਿਵਾਰ ਦੀ ਹਾਲਤ ਨੂੰ ਵੇਖਦੇ ਹੋਏ ਬਾਬਾ ਮੋਤੀ ਰਾਮ ਮਹਿਰਾ ਜੀ ਵੈਲਫੇਅਰ ਸੋਸਾਇਟੀ ਪੰਜਾਬ ਵੱਲੋ ਪਿੰਡ ਛੋਕਰਾਂ ਦੇ ਲੋੜਵੰਦ ਪਰਿਵਾਰ ਦੀ ਵਿੱਤੀ ਸਹਾਇਤਾ ਕੀਤੀ,

ਅਜੇ ਸਿੰਘ ਨਾਗੀ, ਫਿਲੌਰ : ਬੀਤੇ ਦਿਨੀ ਪਿੰਡ ਛੋਕਰਾਂ ਦੇ ਸ੍ਰੀਸੰਤੋਖ ਰਾਮ ਜੀ ਬੇਵਕਤ ਮੌਤ ਹੋ ਗਈ ਸੀ, ਪਰਿਵਾਰ ਦੀ ਹਾਲਤ ਨੂੰ ਵੇਖਦੇ ਹੋਏ ਬਾਬਾ ਮੋਤੀ ਰਾਮ ਮਹਿਰਾ ਜੀ ਵੈਲਫੇਅਰ ਸੋਸਾਇਟੀ ਪੰਜਾਬ ਵੱਲੋ ਪਿੰਡ ਛੋਕਰਾਂ ਦੇ ਲੋੜਵੰਦ ਪਰਿਵਾਰ ਦੀ ਵਿੱਤੀ ਸਹਾਇਤਾ ਕੀਤੀ, ਇਸ ਮੌਕੇ ਸੋਸਾਇਟੀ ਸਰਪ੍ਰਸਤਡਾਕਟਰ ਕੁਲਦੀਪ ਰਾਏ ਨੇ ਸਾਨੂੰ ਲੋੜਵੰਦ ਪਰਿਵਾਰ ਤੇ ਪੜਨੇ ਵਾਲੇ ਬੱਚਿਆਂ ਦੀ ਆਰਥਿਕ ਸਹਾਇਤਾ ਕਰਨੀ ਚਾਹੀਦੀ ਹੈ, ਇਸ ਮੌਕੇ ਚੇਅਰਮੈਨ ਪਲਵਿੰਦਰ ਸਿੰਘ ਦੁਸਾਂਝ, ਤਰਸੇਮ ਰੁਪਾਣਾ ਪ੍ਰਧਾਨ, ਅਜੇ ਸਿੰਘ ਨਾਗੀ ਸੀਨੀਅਰ ਮੀਤ ਪ੍ਰਧਾਨ ਪੰਜਾਬ, ਸੁਰਖ ਲਾਲ, ਗੁਰਨਾਮ ਸਿੰਘ ਥਾਣੇਦਾਰ ਮੁੱਖ ਸਲਾਹਕਾਰ, ਤਰਸੇਮ ਸਿੰਘ ਧਾਰਮਿਕ ਪ੍ਰਚਾਰਕ ਸਕੱਤਰ, ਹਰਜੀਤ ਸਿੰਘ ਢੇਸੀ ਜਰਨਲ ਸਕੱਤਰ, ਸੁਰਿੰਦਰ ਪਾਲ ਸਿੰਘ ਖਜਾਨਚੀ, ਕੁਲਵੀਰ ਸਿੰਘ ਚੀਮਾ ਵਾਈਸ ਖਜਾਨਚੀ, ਕੁਲਵਿੰਦਰ ਸਿੰਘ ਸੰਧੂ ਗੁਰਾਇਆ ਸੀਨੀਅਰ ਮੀਤ ਪ੍ਰਧਾਨ, ਰਣਜੀਤ ਸਿੰਘ ਖੇਲਾ ਤੇ ਆਦਿ ਹਾਜਰ ਸਨ!