- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾ. ਬੀ. ਆਰ. ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਐਨਆਈਟੀ) ਜਲੰਧਰ ਦੇ 20 ਫੈਕਲਟੀ ਮੈਂਬਰਾਂ ਨੂੰ ਸਟੈਨਫੋਰਡ ਯੂਨੀਵਰਸਿਟੀ ਅਤੇ ਐਲਸੇਵੀਅਰ ਵੱਲੋਂ ਜਾਰੀ ਦੁਨੀਆ ਦੇ ਟੌਪ 2% ਵਿਗਿਆਨੀਆਂ ਦੀ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ। ਇਸ ਸੂਚੀ 'ਚ ਪ੍ਰੋ. ਬਿਨੋਦ ਕੁਮਾਰ ਕਨੌਜੀਆ, ਡਾਇਰੈਕਟਰ, ਐਨਆਈਟੀ ਜਲੰਧਰ, ਦੇ ਨਾਲ ਡਾ. ਵਿਜੈ ਰਾਕੇਸ਼ ਕੁਮਾਰ, ਡਾ. ਬਲਵਿੰਦਰ ਰਾਜ, ਡਾ. ਮੋਹਿਤ ਕੁਮਾਰ, ਡਾ. ਵਿਸ਼ਾਲ ਐਸ ਸ਼ਰਮਾ, ਡਾ. ਸਮਯਵੀਰ ਸਿੰਘ, ਡਾ. ਉਮਾ ਸ਼ੰਕਰ, ਡਾ. ਅੰਮ੍ਰਿਤਪਾਲ ਸਿੰਘ, ਡਾ. ਪ੍ਰਾਂਗਿਆ ਰੰਜਨ ਰਾਉਤ, ਡਾ. ਹਰਪ੍ਰੀਤ ਸਿੰਘ, ਡਾ. ਸਤਿਏਂਦਰ ਸਿੰਘ, ਡਾ. ਬਲਬੀਰ ਸਿੰਘ ਕੈਥ, ਡਾ. ਸੁਮਿਤ ਸ਼ਰਮਾ, ਡਾ. ਪ੍ਰੀਤਮ ਕੁ

ਜਲੰਧਰ - ਡਾ. ਬੀ. ਆਰ. ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਐਨਆਈਟੀ) ਜਲੰਧਰ ਦੇ 20 ਫੈਕਲਟੀ ਮੈਂਬਰਾਂ ਨੂੰ ਸਟੈਨਫੋਰਡ ਯੂਨੀਵਰਸਿਟੀ ਅਤੇ ਐਲਸੇਵੀਅਰ ਵੱਲੋਂ ਜਾਰੀ ਦੁਨੀਆ ਦੇ ਟੌਪ 2% ਵਿਗਿਆਨੀਆਂ ਦੀ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ। ਇਸ ਸੂਚੀ 'ਚ ਪ੍ਰੋ. ਬਿਨੋਦ ਕੁਮਾਰ ਕਨੌਜੀਆ, ਡਾਇਰੈਕਟਰ, ਐਨਆਈਟੀ ਜਲੰਧਰ, ਦੇ ਨਾਲ ਡਾ. ਵਿਜੈ ਰਾਕੇਸ਼ ਕੁਮਾਰ, ਡਾ. ਬਲਵਿੰਦਰ ਰਾਜ, ਡਾ. ਮੋਹਿਤ ਕੁਮਾਰ, ਡਾ. ਵਿਸ਼ਾਲ ਐਸ ਸ਼ਰਮਾ, ਡਾ. ਸਮਯਵੀਰ ਸਿੰਘ, ਡਾ. ਉਮਾ ਸ਼ੰਕਰ, ਡਾ. ਅੰਮ੍ਰਿਤਪਾਲ ਸਿੰਘ, ਡਾ. ਪ੍ਰਾਂਗਿਆ ਰੰਜਨ ਰਾਉਤ, ਡਾ. ਹਰਪ੍ਰੀਤ ਸਿੰਘ, ਡਾ. ਸਤਿਏਂਦਰ ਸਿੰਘ, ਡਾ. ਬਲਬੀਰ ਸਿੰਘ ਕੈਥ, ਡਾ. ਸੁਮਿਤ ਸ਼ਰਮਾ, ਡਾ. ਪ੍ਰੀਤਮ ਕੁਮਾਰ ਦੀਕਸ਼ਿਤ, ਡਾ. ਰਾਜ ਕੁਮਾਰ ਆਰਿਆ, ਪ੍ਰੋ. ਜੇ. ਐਨ. ਚਕਰਵਰਤੀ, ਡਾ. ਅਰਵਿੰਦ ਕੁਮਾਰ, ਡਾ. ਅਫਜ਼ਲ ਸਿਕੰਦਰ, ਡਾ. ਮਹਿੰਦਰ ਕੁਮਾਰ ਅਤੇ ਡਾ. ਆਰ ਸਿਵਰਾਜ ਸ਼ਾਮਲ ਹਨ।