12ਵੀਂ ਨਾਰਥ ਜ਼ੋਨ ਆਲ ਓਪਨ ਵਾਲੀਬਾਲ ਚੈਂਪੀਅਨਸ਼ਿਪ ਸੰਪੰਨ
12ਵੀਂ ਨਾਰਥ ਜ਼ੋਨ ਆਲ ਓਪਨ ਵਾਲੀਬਾਲ ਚੈਂਪੀਅਨਸ਼ਿਪ ਸੰਪੰਨ
Publish Date: Mon, 16 Nov 2026 03:06 PM (IST)
Updated Date: Mon, 16 Nov 2026 03:09 PM (IST)
ਗੌਰਵ ਪੰਜਾਬੀ ਜਾਗਰਣ ਗੜ੍ਹਦੀਵਾਲਾ : 12ਵੀਂ ਨਾਰਥ ਜ਼ੋਨ ਆਲ ਓਪਨ ਵਾਲੀਬਾਲ ਚੈਂਪੀਅਨਸ਼ਿਪ ਰਾਮ ਅਭੀ ਅਤੇ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਕਰਵਾਈ ਗਈ। ਇਸ ਖੇਡ ਮੁਕਾਬਲੇ ਵਿੱਚ ਨਾਰਥ ਜ਼ੋਨ ਦੇ ਵੱਖ-ਵੱਖ ਇਲਾਕਿਆਂ ਤੋਂ ਨਾਮਵਰ ਵਾਲੀਬਾਲ ਕਲੱਬਾਂ ਅਤੇ ਟੀਮਾਂ ਨੇ ਭਾਗ ਲਿਆ । । ਮੁਕਾਬਲੇ ਦੇ ਆਲ ਓਪਨ ਨਾਰਥ ਜ਼ੋਨ ਕਲੱਬ ਵਰਗ ਵਿੱਚ ਨੌਲੱਖਾ ਕਲੱਬ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਉਪ ਜੇਤੂ ਟੀਮਾਂ ਨੂੰ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਅੰਡਰ-19 ਆਲ ਓਪਨ ਕਲੱਬ ਵਰਗ ਵਿੱਚ ਸਰਕਾਰੀ ਕਾਲਜ ਲੁਧਿਆਣਾ ਦੀ ਟੀਮ ਨੇ ਪਹਿਲਾ ਤਰਨਤਾਰਨ ਉਪ ਜੇਤੂ ਰਹੀ । ਪਿੰਡ ਪੱਧਰੀ ਮੁਕਾਬਲਿਆਂ ਵਿੱਚ ਕੰਡਾਲਾ ਜੱਟਾਂ ਪਹਿਲੇ, ਗਰਨਾ ਸਾਹਿਬ ਦੂਜੇ , 40 ਸਾਲ ਤੋਂ ਵੱਧ ਉਮਰ ਦੇ ਮਾਸਟਰ ਵਰਗ ਵਿੱਚ ਮਨਵਾਲ (ਪਠਾਨਕੋਟ) ਨੇ ਪਹਿਲਾ ਗੜ੍ਹਦੀਵਾਲਾ ਦੀ ਟੀਮ ਉਪ ਜੇਤੂ ਰਹੀ । ਪ੍ਰਬੰਧਕਾਂ ਰਾਮ ਅਭੀ ਅਤੇ ਅਸ਼ੋਕ ਕੁਮਾਰ ਵੱਲੋਂ ਟੂਰਨਾਮੈਂਟ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦੇਣ ਵਾਲੇ ਸਮੂਹ ਖੇਡ ਪ੍ਰੇਮੀਆਂ, ਕਲੱਬਾਂ ਅਤੇ ਖਿਡਾਰੀਆਂ ਦਾ ਧੰਨਵਾਦ ਕੀਤਾ ਗਿਆ ।