ਨਾਇਬ ਸਿੰਘ ਸੈਣੀ ਵਲੋਂ ਹੁਸ਼ਿਆਰਪੁਰ ’ਚ ਮਾਨ ਸਰਕਾਰ ’ਤੇ ਤਿੱਖੇ ਸਿਆਸੀ ਹਮਲੇ, ਵਰਕਰਾਂ ਦੀ ਭੀੜ ਜੁਟਾਉਣ ’ਚ ਅਸਫ਼ਲ ਰਹੀ ਭਾਜਪਾ
ਪੰਜਾਬ ਦੀ ਉਪਜਾਊ ਅਤੇ ਖ਼ੁਸ਼ਹਾਲ ਧਰਤੀ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜ ਸਾਲਾਂ ਦੇ ਸ਼ਾਸ਼ਨਕਾਲ ਵਿਚ ਹੀ ਪੰਜਾਹ ਸਾਲ ਪਿੱਛੇ ਧੱਕ ਦਿੱਤਾ ਹੈ ਜਿਸ ਕਾਰਨ ਹੁਣ ਸੂਬੇ ਨੂੰ ਮੁੜ ਲੀਂਹਾਂ ’ਤੇ ਲਿਆਉਣ ਲਈ ਡਬਲ ਇੰਜਣ ਸਰਕਾਰ ਦਾ ਸਬੇ ਵਿਚ ਬਣਨਾ ਲਾਜਮੀ ਹੋ ਗਿਆ ਹੈ।
Publish Date: Fri, 13 Nov 2026 08:37 PM (IST)
Updated Date: Fri, 13 Nov 2026 08:43 PM (IST)