ਦੁਕਾਨਦਾਰਾਂ ਨੇ ਲਾਇਆ ਚਾਹ-ਪਕੌੜਿਆਂ ਦਾ ਲੰਗਰ
ਦੁਕਾਨਦਾਰਾਂ ਨੇ ਲਗਾਇਆ ਚਾਹ ਅਤੇ ਪਕੌੜਿਆਂ ਦਾ ਲੰਗਰ
Publish Date: Tue, 24 Feb 2026 05:53 PM (IST)
Updated Date: Wed, 25 Feb 2026 04:07 AM (IST)
ਦੀਪਕ ਮੱਟੂ, ਪੰਜਾਬੀ ਜਾਗਰਣ, ਸ਼ਾਮ ਚੁਰਾਸੀ : ਸ਼ਾਮ ਚੁਰਾਸੀ ਬਸ ਅੱਡਾ ਨਜਦੀਕੀ ਦੁਕਾਨਦਾਰਾਂ ਨੇ ਰਾਹਗੀਰਾਂ ਵਾਸਤੇ ਚਾਹ ਪਕੌੜਿਆਂ ਦਾ ਲੰਗਰ ਲਗਾਇਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਜੇ ਬਹਿਲ ਨੇ ਦੱਸਿਆ ਕਿ ਉਹਨਾਂ ਵਲੋਂ ਸਮੂਹ ਬਹਿਲ ਗੋਤਰ ਦੇ ਭੱਲੇ ਦੀ ਅਰਦਾਸ ਲਈ ਅਤੇ ਸਰਬੱਤ ਦੇ ਭੱਲੇ ਦੀ ਅਰਦਾਸ ਲਈ ਹਰ ਬਸ ਅੱਡਾ ਕੋਲ ਲੰਗਰ ਲਗਾਇਆ ਜਾਂਦਾ ਹੈ, ਜਿਸ ਵਿਚ ਆਸ-ਪਾਸ ਦੇ ਦੁਕਾਨਦਾਰ ਹਿੱਸਾ ਲੈਂਦੇ ਹਨ। ਇਸ ਮੌਕੇ ਅਸ਼ਵਨੀ ਕੁਮਾਰ ਬਹਿਲ, ਸੰਜੇ ਬਹਿਲ, ਅਜੇ ਬਹਿਲ, ਏਲੀਅਨ ਬਹਿਲ, ਲਾਵਿਸ਼ ਬਹਿਲ, ਦੀਪਕ ਗੁਪਤਾ, ਵਿਜੈ ਕੁਮਾਰ ਬਹਿਲ, ਲਲਿਤ ਕੁਮਾਰ ਬਹਿਲ, ਸੰਦੀਪ ਕੁਮਾਰ, ਜਤਿਨ, ਸੰਤੋਸ਼ ਸਿੰਘ ਆਦਿ ਤੋਂ ਇਲਾਵਾ ਹੋਰ ਬਹੁਤ ਸਾਰੇ ਹਾਜ਼ਰ ਸਨ।