ਚਡਿਆਲ ਸਕੂਲ ਦੇ ਵਿਦਿਆਰਥੀਆਂ ਨੇ ਨੇਚਰ ਫੈਸਟ ਹਿੱਸਾ ਲਿਆ
ਚਡਿਆਲ ਸਕੂਲ ਦੇ ਵਿਦਿਆਰਥੀਆਂ ਨੇ ਨੇਚਰ ਫੈਸਟ ਭਾਗ ਲਿਆ
Publish Date: Tue, 17 Feb 2026 04:41 PM (IST)
Updated Date: Wed, 18 Feb 2026 04:03 AM (IST)
ਹੈਪੀ, ਪੰਜਾਬੀ ਜਾਗਰਣ, ਬੁੱਲ੍ਹੋਵਾਲ: ਸਰਕਾਰੀ ਐਲੀਮੈਂਟਰੀ ਸਕੂਲ ਚੰਡਿਆਲ ਦੇ ਵਾਲੇਵਿਦਿਆਰਥੀਆਂ ਨੇ ਯੰਗ ਟੀਚਰ ਐਵਾਰਡੀ ਅਧਿਆਪਕਾ ਵੰਦਨਾ ਹੀਰ ਦੀ ਅਗਵਾਈ ਵਿੱਚ ਹੁਸ਼ਿਆਰਪੁਰ ਵਿਖੇ ਚੱਲ ਰਹੇ ਨੇਚਰ ਫੈਸਟ ਤਹਿਤ ਵਣ ਚੇਤਨਾ ’ਚ ਹਿੱਸਾ ਲਿਆ। ਸਮਾਗਮ ਵਿੱਚ ਕਰਵਾਈ ਗਈ ਕਲਾ ਉਤਸਵ ਵਿੱਚ ਭਾਗ ਲਿਆ। ਨੇਚਰ ਫੈਸਟ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੇ ਪੇਟਿੰਗ, ਫ਼ਨ ਖੇਡਾਂ ਵਿੱਚ ਸਮੂਲੀਅਤ ਕਰ ਕੇ ਪੁਜ਼ੀਸਨ ਪ੍ਰਾਪਤ ਕੀਤੀਆਂ। ਸਕੂਲ ਵਿਦਿਆਰਥੀਆਂ ਵਲੋਂ ਕਰਵਾਏ ਸਮਾਗਮ ਵਿੱਚ ਭਾਗ ਲੈ ਕੇ ਜਿੱਥੇ ਦੂਜੇ ਬੱਚਿਆਂ ਨੂੰ ਪ੍ਰੇਰਿਆ ਉੱਥੇ ਬੱਚਿਆਂ ਦੇ ਛੁਪੇ ਹੁਨਰ ਨੂੰ ਵੀ ਦੀ ਨੇ ਨਿਖ਼ਾਰਿਆ। ਏਡੀਸੀ ਹੁ਼ਸ਼ਿਆਰਪੁਰ, ਡਿਪਟੀ ਡੀਈਓ ਅਮਨਦੀਪ ਸ਼ਰਮਾ, ਪ੍ਰਿੰਸੀਪਲ ਸੇਲੈੌਦਰ ਠਾਕੁਰ, ਪ੍ਰਿੰਸੀਪਲ ਤਰਲੋਚਨ ਸਿੰਘ ਨੇ ਸਕੂਲ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।