- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਥਾਣਾ ਕੈਂਟ ਫਿਰੋਜ਼ਪੁਰ ਪੁਲਿਸ ਨੇ 5 ਜਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਦਰਸ਼ਨ ਵਾਸੀ ਖਟੀਕ ਮੰਡੀ, ਬਿਲਡਿੰਗ ਨੰਬਰ 82 ਦੀ ਸ਼ਿਕਾਇਤ ’ਤੇ ਖੁਸ਼, ਉਸ ਦਾ ਭਰਾ ਤੇ ਤਿੰਨ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਫਿਰੋਜ਼ਪੁਰ ਕੈਂਟ ਦੀ ਖਟੀਕ ਮੰਡੀ ਵਿਖੇ ਇਕ ਬਜ਼ੁਰਗ ’ਤੇ ਕੁਝ ਨੌਜਵਾਨਾਂ ਵੱਲੋਂ ਘਰ ’ਚ ਵੜ ਕੇ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਰੰਜਿਸ਼ ਦਾ ਕਾਰਨ ਮੁਲਜ਼ਮਾਂ ਨੂੰ ਗਲੀ ’ਚੋਂ ਮੋਟਰਸਾਈਕਲ ਤੇਜ਼ ਲੰਘਾਉਣ ਤੋਂ ਰੋਕਣਾ ਦੱਸਿਆ ਜਾ ਰਿਹਾ ਹੈ। ਥਾਣਾ ਕੈਂਟ ਫਿਰੋਜ਼ਪੁਰ ਪੁਲਿਸ ਨੇ 5 ਜਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਦਰਸ਼ਨ ਵਾਸੀ ਖਟੀਕ ਮੰਡੀ, ਬਿਲਡਿੰਗ ਨੰਬਰ 82 ਦੀ ਸ਼ਿਕਾਇਤ ’ਤੇ ਖੁਸ਼, ਉਸ ਦਾ ਭਰਾ ਤੇ ਤਿੰਨ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।