- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ੀਰਾ ਦੇ ਮੱਲੋਕੇ ਰੋਡ 'ਤੇ ਨਮੋ ਨਰਾਇਣ ਬੁੱਕ ਡਿਪੂ 'ਤੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਜਿਸ ਕਾਰਨ 60 ਲੱਖ ਰੁਪਏ ਦੇ ਕਰੀਬ ਹੋਇਆ ਨੁਕਸਾਨ ਹੈ। ਤਿੰਨ ਫਾਇਰਬ੍ਰਿਗੇਡ ਗੱਡੀਆਂ ਵੱਲੋਂ ਅੱਗ 'ਤੇ ਕਾਬੂ ਪਾਇਆ ਗਿਆ ਹੈ

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ: ਜ਼ੀਰਾ ਦੇ ਮੱਲੋਕੇ ਰੋਡ 'ਤੇ ਨਮੋ ਨਰਾਇਣ ਬੁੱਕ ਡਿਪੂ 'ਤੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਜਿਸ ਕਾਰਨ 60 ਲੱਖ ਰੁਪਏ ਦੇ ਕਰੀਬ ਹੋਇਆ ਨੁਕਸਾਨ ਹੈ। ਤਿੰਨ ਫਾਇਰਬ੍ਰਿਗੇਡ ਗੱਡੀਆਂ ਵੱਲੋਂ ਅੱਗ 'ਤੇ ਕਾਬੂ ਪਾਇਆ ਗਿਆ ਹੈ