IAS ਅਧਿਕਾਰੀ ਦੇ ਵਿਸ਼ੇਸ਼ ਸੀਨੀਅਰ ਸਕੱਤਰ ਨੇ ਸਕੱਤਰੇਤ ਦੀ ਸੱਤਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਆਤਮਹੱਤਿਆ, ਪੁਲਿਸ ਜਾਂਚ 'ਚ ਜੁਟੀ
ਮਿਲੀ ਜਾਣਕਾਰੀ ਅਨੁਸਾਰ ਅਰੋੜਾ ਇਸ ਸਾਲ ਅਕਤੂਬਰ ਵਿੱਚ ਸੇਵਾ ਮੁਕਤ ਹੋਣ ਵਾਲੇ ਸਨ। ਮੌਕੇ ਤੇ ਪਹੁੰਚੋ ਪੁਲਿਸ ਅਰੋੜਾ ਨੂੰ ਹਸਪਤਾਲ ਲੈ ਕੇ ਪਹੁੰਚੀ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ । ਸੈਕਟਰ 3 ਥਾਣਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ।
Publish Date: Wed, 25 Feb 2026 02:59 PM (IST)
Updated Date: Wed, 25 Feb 2026 03:02 PM (IST)
ਤਰੁਣ ਭਜਨੀ, ਚੰਡੀਗੜ੍ਹ : ਹਰਿਆਣਾ ਸਿਵਲ ਸਕੱਤਰੇਤ ਦੀ ਸੱਤਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਹਰਿਆਣਾ ਦੇ ਆਈ ਏ ਐਸ ਅਧਿਕਾਰੀ ਹਿਤੇਸ਼ ਮੀਣਾ ਦੇ ਸੀਨੀਅਰ ਵਿਸ਼ੇਸ਼ ਸਕੱਤਰ ਗਣੇਸ਼ ਅਰੋੜਾ ਨੇ ਬੁੱਧਵਾਰ ਦੁਪਹਿਰ ਲਗਭਗ 12. 30 ਵਜੇ ਸਕੱਤਰੇਤ ਦੀ ਸੱਤਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ।