- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਜ ਸਰਕਾਰ ਨੇ ਪ੍ਰਸ਼ਾਸਕੀ ਫੇਰਬਦਲ ਵਿੱਚ 96 ਆਈਏਐਸ ਤੇ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਤੁਰੰਤ ਲਾਗੂ ਹੋਣਗੇ, ਅਤੇ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਉਨ੍ਹਾਂ ਦੀਆਂ ਨਵੀਆਂ ਪੋਸਟਿੰਗਾਂ ਦਾ ਚਾਰਜ ਸੰਭਾਲਣ ਦੇ ਨਿਰਦੇਸ਼ ਦਿੱਤੇ ਗਏ ਹਨ।

ਜੈ ਸਿੰਘ ਛਿੱਬਰ, ਚੰਡੀਗੜ੍ਹ : ਪੰਜਾਬ ਸਰਕਾਰ ਨੇ ਅੱਜ ਇੱਕ ਹੁਕਮ ਜਾਰੀ ਕਰਕੇ 8 ਆਈਏਐਸ ਅਤੇ 86 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਆਈਐਸਸੀ ਅਧਿਕਾਰੀਆਂ ਵਿੱਚ,
ਰਾਜਦੀਪ ਸਿੰਘ ਬਰਾੜ ----- ਏਡੀਸੀ ਅਰਬਨ ਬਠਿੰਡਾ ਅਤੇ ਏਸੀਏ ਬਠਿੰਡਾ ਵਿਕਾਸ ਅਥਾਰਟੀ
ਰੁਬਿੰਦਰਜੀਤ ਬਰਾੜ ----- ਵਧੀਕ ਸਕੱਤਰ ਸਥਾਨਕ, ਆਪਣਾ ਪਿਛਲਾ ਚਾਰਜ ਸੰਭਾਲਦੇ ਰਹਿਣਗੇ
ਦਿਵਿਆ ਪੀ.------------ ਏਡੀਸੀ ਦਿਹਾਤੀ ਜਲੰਧਰ
ਵਿਵੇਕ ਕੁਮਾਰ ਮੋਦੀ --------- ਏਡੀਸੀ ਬਰਨਾਲਾ
ਕ੍ਰਿਸ਼ਨ ਪਾਲ ਰਾਜਪੂਤ --------- ਏਡੀਸੀ ਦਿਹਾਤੀ ਵਿਕਾਸ ਫਿਰੋਜ਼ਪੁਰ
ਡੇਵੀ ਗੋਇਲ --------- ਏਡੀਸੀ ਮੁਕਤਸਰ
ਕ੍ਰਿਤਿਕਾ ਗੋਇਲ ---- ਐਸਡੀਐਮ ਮਹਿਲ ਕਲਾਂ
ਰਾਕੇਸ਼ ਕੁਮਾਰ ਮੀਨਾ --------- ਸੰਯੁਕਤ ਕਮਿਸ਼ਨਰ ਨਗਰ ਨਿਗਮ ਬਠਿੰਡਾ
ਪੀਸੀਐਸ ਅਧਿਕਾਰੀਆਂ ਵਿੱਚ,
ਗੁਰਪ੍ਰੀਤ ਸਿੰਘ ਥਿੰਦ --------- ਏਡੀਸੀ ਜਨਰਲ ਤਰਨ ਤਾਰਨ
ਰੁਪਿੰਦਰ ਪਾਲ ਸਿੰਘ ----- ਏਡੀਸੀ ਅਰਬਨ ਅੰਮ੍ਰਿਤਸਰ
ਅਮਿਤ ਬੰਬੀ ----- ਏਡੀਸੀ ਅਰਬਨ ਲੁਧਿਆਣਾ
ਅਮਰਵੀਰ ਕੌਰ ਭੁੱਲਰ ----- ਸਕੱਤਰ, ਅਧੀਨ ਸੇਵਾਵਾਂ ਚੋਣ ਬੋਰਡ
ਪਰਮਜੀਤ ਸਿੰਘ --- ਵਧੀਕ ਮੁੱਖ ਪ੍ਰਸ਼ਾਸਕ ਪਟਿਆਲਾ ਵਿਕਾਸ ਅਥਾਰਟੀ
ਅਮਨਦੀਪ ਕੌਰ------------ਏਡੀਸੀ ਫਿਰੋਜ਼ਪੁਰ
ਰਾਕੇਸ਼ ਕੁਮਾਰ------------ਜਨਰਲ ਮੈਨੇਜਰ ਪਰਸੋਨਲ ਅਤੇ ਪ੍ਰਸ਼ਾਸਨ ਪਨਸਪ
ਨਿਧੀ ਕੁਮੁਦ ਬੰਬਾ------ਏਡੀਸੀ ਹੁਸ਼ਿਆਰਪੁਰ
ਹਰਜੋਤ ਕੌਰ----ਕੰਟਰੋਲਰ ਪ੍ਰਿੰਟਿੰਗ ਅਤੇ ਪ੍ਰਕਾਸ਼ਨ ਪੰਜਾਬ
ਕੁਲਪ੍ਰੀਤ ਸਿੰਘ-----------ਏਡੀਸੀ ਪੇਂਡੂ ਵਿਕਾਸ ਮੋਗਾ
ਅਮਰਜੀਤ ਸਿੰਘ--------ਵਧੀਕ ਮੁੱਖ ਪ੍ਰਸ਼ਾਸਕ ਜਲੰਧਰ ਵਿਕਾਸ ਅਥਾਰਟੀ
ਗੁਰਮੀਤ ਕੁਮਾਰ-----------ਸਹਾਇਕ ਕਮਿਸ਼ਨਰ, ਸਟੇਟ ਟੈਕਸ, ਲੁਧਿਆਣਾ
ਨਰਿੰਦਰ ਸਿੰਘ----------ਏਡੀਸੀ ਪੇਂਡੂ ਵਿਕਾਸ ਲੁਧਿਆਣਾ
ਚਾਰੂਮੀਤਾ----------ਸੰਯੁਕਤ ਸਕੱਤਰ ਸਥਾਨਕ ਸੰਸਥਾਵਾਂ
ਮਨਜੀਤ ਸਿੰਘ ਚੀਮਾ----------ਏਡੀਸੀ ਜਗਰਾਉਂ
ਪੂਨਮ ਸਿੰਘ----------ਏਡੀਸੀ ਲੁਧਿਆਣਾ
ਕਾਲਾ ਰਾਮ ਕਾਂਸਲ----------ਐਸਡੀਐਮ ਪਾਤੜਾਂ
ਅਰਵਿੰਦ ਕੁਮਾਰ------ਐਸਡੀਐਮ ਖਮਾਣੋ
ਜੈ ਇੰਦਰ ਸਿੰਘ-----ਵਧੀਕ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ
ਅਲਕਾ ਕਾਲੀਆ----------ਐਸਡੀਐਮ ਅੰਮ੍ਰਿਤਸਰ-1
ਪੂਨਮਪ੍ਰੀਤ ਕੌਰ----------ਸਕੱਤਰ ਖੇਤਰੀ ਆਵਾਜਾਈ ਅਥਾਰਟੀ ਪਟਿਆਲਾ
ਮਨਕੰਵਲ ਸਿੰਘ ਚਹਿਲ------------ ਆਰਟੀਓ ਲੁਧਿਆਣਾ
ਦੀਪਜੋਤ ਕੌਰ ------------- ਸੰਯੁਕਤ ਕਮਿਸ਼ਨਰ ਲੁਧਿਆਣਾ
ਸੁਮਿਤ ਮੁੱਧ ------------ ਐਸਡੀਐਮ ਦੀਨਾਨਗਰ ਅਤੇ ਕਲਾਨੌਰ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ
ਵੀਰਪਾਲ ਕੌਰ ---------- ਐਸ.ਡੀ.ਐਮ ਮੁਕਤਸਰ ਸਾਹਿਬ
ਹਰਪ੍ਰੀਤ ਸਿੰਘ ਅਟਵਾਲ ------------- ਐਸ.ਡੀ.ਐਮ ਮੌੜ ਮੰਡੀ
ਦੀਪਕ ਭਾਟੀਆ ------------ ਐਸਡੀਐਮ ਬਟਾਲਾ
ਰਾਜੇਸ਼ ਕੁਮਾਰ ਸ਼ਰਮਾ ------------ ਐਸ.ਡੀ.ਐਮ ਤਲਵੰਡੀ ਸਾਬੋ
ਗੁਰਿੰਦਰ ਸਿੰਘ ਸੋਢੀ ------------- ਪਨਸਪ ਦੇ ਐਡੀਸ਼ਨਲ ਮੈਨੇਜਿੰਗ ਡਾਇਰੈਕਟਰ
ਸੁਰਿੰਦਰ ਕੌਰ ---------- ਐਸ.ਡੀ.ਐਮ ਮੋਰਿੰਡਾ
ਰਵਿੰਦਰ ਅਰੋੜਾ ------------ ਐਸ.ਡੀ.ਐਮ ਅਜਨਾਲਾ, ਵਾਧੂ ਚਾਰਜ ਮਜੀਠਾ
ਹਰਬੰਸ ਸਿੰਘ ---- ਐਸਡੀਐਮ ਅਮਰਗੜ੍ਹ
ਬਬਨਦੀਪ ਸਿੰਘ ਵਾਲੀਆ ---------- ਐਸ.ਡੀ.ਐਮ ਬਾਘਾਪੁਰਾਣਾ
ਕਨੂੰ ਗਰਗ ------------ ਐਸਡੀਐਮ ਮਲੇਰਕੋਟਲਾ
ਖੁਸ਼ਦਿਲ ਸਿੰਘ ----- ਡਿਪਟੀ ਆਬਕਾਰੀ ਕਮਿਸ਼ਨਰ ਪਟਿਆਲਾ
ਰਣਦੀਪ ਸਿੰਘ ਹੀਰ ------------ ਐਸਡੀਐਮ ਫਗਵਾੜਾ
ਅਰਸ਼ਦੀਪ ਸਿੰਘ ਲੁਬਾਣਾ ------------ ਐਸ.ਡੀ.ਐਮ ਪਠਾਨਕੋਟ
ਕੁਲਦੀਪ ਬਾਵਾ ------------- ਐਸ.ਡੀ.ਐਮ ਲੁਧਿਆਣਾ ਪੱਛਮੀ
ਗੁਰਵਿੰਦਰ ਸਿੰਘ ਚਹਿਲ------------ਐਸਡੀਐਮ ਧਰਮਕੋਟ
ਨਵਦੀਪ ਕੁਮਾਰ------------ਐਸਡੀਐਮ ਦੁਧਨ ਸਾਧਨ
ਸ਼ਾਇਰੀ ਮਲਹੋਤਰਾ------------ਐਸਡੀਐਮ ਹੁਸ਼ਿਆਰਪੁਰ
ਲਾਲ ਵਿਸ਼ਵਾਸ ਬੈਂਸ ------------ ਐਸਡੀਐਮ ਆਦਮਪੁਰ
ਬਲਜਿੰਦਰ ਸਿੰਘ ਢਿੱਲੋਂ ------------- ਆਰਟੀਓ ਜਲੰਧਰ
ਤਰਸੇਮ ਚੰਦ ---------- ਐਸ.ਡੀ.ਐਮ ਸੰਗਰੂਰ
ਕਿਰਪਾਲ ਵੀਰ ਸਿੰਘ ਸਹਾਇਕ ਕਮਿਸ਼ਨਰ ਕਪੂਰਥਲਾ
ਗਗਨਦੀਪ ਸਿੰਘ ---- ਐਸਡੀਐਮ ਬੁਢਲਾਡਾ ਆਰਟੀਓ ਮਾਨਸਾ ਦਾ ਵਾਧੂ ਚਾਰਜ
ਪ੍ਰੀਤ ਇੰਦਰ ਸਿੰਘ ਬੈਂਸ ------------ ਐਸਡੀਐਮ ਪਾਇਲ
ਬਲਜੀਤ ਕੌਰ ------------ ਐਸ.ਡੀ.ਐਮ ਮਾਨਸਾ
ਚਰਨਜੋਤ ਸਿੰਘ ਵਾਲੀਆ ---------- ਐਸ.ਡੀ.ਐਮ ਅਮਲੋਹ
ਪ੍ਰਮੋਦ ਸਿੰਗਲਾ ------------ ਉਪ ਸਕੱਤਰ ਖੇਡਾਂ ਅਤੇ ਯੁਵਕ ਸੇਵਾਵਾਂ
ਮਨਰੀਤ ਰਾਣਾ ------------- ਸੰਯੁਕਤ ਕਮਿਸ਼ਨਰ ਨਗਰ ਨਿਗਮ ਪਟਿਆਲਾ
ਪੁਨੀਤ ਸ਼ਰਮਾ ------------ ਐਸਡੀਐਮ ਮਲੋਟ
ਹਰਜੋਤ ਕੌਰ ------------- ਵਧੀਕ ਐਮ.ਡੀ. ਪੀ.ਆਰ.ਟੀ.ਸੀ
ਅਰਵਿੰਦਰ ਪਾਲ ਸਿੰਘ ------------ ਐਸ.ਡੀ.ਐਮ ਨਾਭਾ
ਸੂਰਜ------------ਐਸਡੀਐਮ ਮੋਗਾ
ਵਰੁਣ ਕੁਮਾਰ ------------- ਆਰਟੀਓ ਮੋਹਾਲੀ
ਸਾਰੰਗਪ੍ਰੀਤ ਸਿੰਘ ਔਜਲਾ ------------ ਐਸ.ਡੀ.ਐਮ ਬਟਾਲਾ
ਤੁਸ਼ੀਤਾ ਗੁਲਾਟੀ------------ਸਕੱਤਰ ਆਰ.ਟੀ.ਓ ਫਿਰੋਜ਼ਪੁਰ
ਗੁਰਸਿਮਰਨ ਜੀਤ ਕੌਰ ---- ਐਸ.ਡੀ.ਐਮ ਸਮਰਾਲਾ
ਸੁਖਪਾਲ ਸਿੰਘ ------ ਐਸਡੀਐਮ ਆਨੰਦਪੁਰ ਸਾਹਿਬ
ਗਗਨਦੀਪ ਸਿੰਘ ---------- ਐਸਡੀਐਮ ਸੁਨਾਮ
ਅਮਨ ਪਾਲ ਸਿੰਘ ---------- ਐਸਡੀਐਮ ਸੁਲਤਾਨਪੁਰ ਲੋਧੀ
ਜਸ਼ਨਜੀਤ ਸਿੰਘ------------ਐਸ.ਡੀ.ਐਮ ਬਾਬਾ ਬਕਾਲਾ
ਪ੍ਰਦੀਪ ਸਿੰਘ ਬੈਂਸ ---------- ਐਸ.ਡੀ.ਐਮ ਚਮਕੌਰ ਸਾਹਿਬ
ਗੁਰਮਿੰਦਰ ਸਿੰਘ------------ਐਸ.ਡੀ.ਐਮ ਅੰਮ੍ਰਿਤਸਰ-2
ਸ਼ੁਭੀ ਆਂਗਰਾ------------ਮਿਲਖ ਅਫਸਰ ਜਲੰਧਰ ਵਿਕਾਸ ਅਥਾਰਟੀ
ਗੁਰਦੇਵ ਸਿੰਘ ਧਾਮ------------ਐਸ.ਡੀ.ਐਮ.ਪਟਿਆਲਾ
ਗੁਰਮੀਤ ਸਿੰਘ ------------ ਐਸਡੀਐਮ ਖਰੜ
ਆਦਿਤਿਆ ਗੁਪਤਾ ---------- ਮੁੱਖ ਮੰਤਰੀ ਖੇਤਰੀ ਅਧਿਕਾਰੀ ਜਲੰਧਰ
ਸੁਖਰਾਜ ਸਿੰਘ ਢਿੱਲੋਂ ------------ ਐਸ.ਡੀ.ਐਮ ਕੋਟਕਪੂਰਾ
ਮਨਜੀਤ ਸਿੰਘ ਰਾਜਲਾ------------ਐਸ.ਡੀ.ਐਮ ਰਾਏਕੋਟ
ਬੇਅੰਤ ਸਿੰਘ ਸਿੱਧੂ ------------ ਐਸ.ਡੀ.ਐਮ ਨਿਹਾਲ ਸਿੰਘ ਵਾਲਾ
ਰਾਜਪਾਲ ਸਿੰਘ ਸੇਖੋਂ -------------ਆਰ.ਟੀ.ਓ ਬਰਨਾਲਾ
ਚੇਤਨ ਬੰਗੜ ------ ਐਸਡੀਐਮ ਰੂਪਨਗਰ
ਰੁਪਿੰਦਰਪਾਲ ਸਿੰਘ ------ ਐਸ.ਡੀ.ਐਮ ਭੁੱਲਥ
ਹਿਤੇਸ਼ਵੀਰ ਗੁਪਤਾ ------------ ਆਰਟੀਓ ਅੰਮ੍ਰਿਤਸਰ
ਅਮਨਦੀਪ ਸਿੰਘ ਮਾਵੀ ------------- ਸਹਾਇਕ ਕਮਿਸ਼ਨਰ ਪਟਿਆਲਾ
ਕਿਰਨਦੀਪ ਸਿੰਘ ---------- ਐਸ.ਡੀ.ਐਮ ਰਾਮਪੁਰਾ ਫੂਲ
ਯੁਗਰਾਜ ਸਿੰਘ ਕਾਹਲੋਂ ---------- ਸਹਾਇਕ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ
ਅਮਨਦੀਪ ------------ ਆਰਟੀਓ ਫਰੀਦਕੋਟ
ਰਾਜਬੀਰ ਸਿੰਘ ------------ਸਹਾਇਕ ਕਮਿਸ਼ਨਰ ਸੰਗਰੂਰ
ਗਗਨਦੀਪ ਸਿੰਘ ------------ ਐਸਡੀਐਮ ਧਾਰ ਕਲਾਂ
ਗੁਰਮੀਤ ਸਿੰਘ ------------ ਐਸਡੀਐਮ ਦਿੜਬਾ
ਕੁਲਦੀਪ ਚੰਦ ਸਹਾਇਕ ਕਮਿਸ਼ਨਰ ਗੁਰਦਾਸਪੁਰ
ਨਵਦੀਪ ਸਿੰਘ ---------- ਐਸ.ਡੀ.ਐਮ ਜਲੰਧਰ
ਬਿਕਰਮਜੀਤ ------------ਐਸਡੀਐਮ ਜੈਤੋ
ਪ੍ਰਵੀਨ ਕੁਮਾਰ ਸਿੰਗਲਾ -------------ਸਹਾਇਕ ਕਮਿਸ਼ਨਰ ਫਤਿਹਗੜ੍ਹ ਸਾਹਿਬ
ਕਰਨਵੀਰ ਸਿੰਘ ---- ਮੁੱਖ ਮੰਤਰੀ ਦੇ ਖੇਤਰੀ ਅਫਸਰ ਤਰਨਤਾਰਨ