- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਕਿਹਾ ਕਿ ਸੂਬੇ ਵਿੱਚ ਅਪਰਾਧ ਦੀਆਂ ਘਟਨਾਵਾਂ ਵਧ ਰਹੀਆਂ ਹਨ ਅਤੇ ਚੁਣੇ ਹੋਏ ਸਰਪੰਚ ਵੀ ਸੁਰੱਖਿਅਤ ਨਹੀਂ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਕਤਲ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਜੇਕਰ ਲੋਕਾਂ ਵੱਲੋਂ ਚੁਣੇ ਗਏ ਨੁਮਾਇੰਦੇ ਹੀ ਸੁਰੱਖਿਅਤ ਨਹੀਂ ਹਨ ਤਾਂ ਆਮ ਪੰਜਾਬੀਆਂ ਦੀ ਸੁਰੱਖਿਆ ਨੂੰ ਲੈ ਕੇ ਵੀ ਸਵਾਲ ਖੜ੍ਹੇ ਹੁੰਦੇ ਹਨ।

ਡਿਜੀਟਲ ਡੈਸਕ, ਚੰਡੀਗੜ੍ਹ: ਪੰਜਾਬ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਬਿਕਰਮ ਮਜੀਠੀਆ ਨੇ ਸੂਬਾ ਸਰਕਾਰ ’ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਅਪਰਾਧ ਦੀਆਂ ਘਟਨਾਵਾਂ ਵਧ ਰਹੀਆਂ ਹਨ ਅਤੇ ਚੁਣੇ ਹੋਏ ਸਰਪੰਚ ਵੀ ਸੁਰੱਖਿਅਤ ਨਹੀਂ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਕਤਲ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਜੇਕਰ ਲੋਕਾਂ ਵੱਲੋਂ ਚੁਣੇ ਗਏ ਨੁਮਾਇੰਦੇ ਹੀ ਸੁਰੱਖਿਅਤ ਨਹੀਂ ਹਨ ਤਾਂ ਆਮ ਪੰਜਾਬੀਆਂ ਦੀ ਸੁਰੱਖਿਆ ਨੂੰ ਲੈ ਕੇ ਵੀ ਸਵਾਲ ਖੜ੍ਹੇ ਹੁੰਦੇ ਹਨ।
👉 Punjab’s law and order has failed under the Temporary @DGPPunjabPolice , while the Guru Dokhi government has failed the people! 👉 @Akali_Dal_ sarpanch Navdeep Singh Navi was shot dead in broad daylight in Adda Gaggu Boohah, Tarn Taran Sahib, because he raised his voice against anti social elements. 👉 Law and order in Punjab has completely collapsed, with even elected sarpanches no longer safe! 👉 The number of murders committed during Guru Dokhi’s dark rule is unprecedented. No previous government has witnessed so many murders! 👉 When even elected sarpanches, who are representatives of the people, are not safe, where is the common Punjabi safe? 👉 Navi’s martyrdom will mark the beginning of the end of Guru Dokhi’s dark rule! 👉 ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈਕੇ ਕੱਚੇ DGP ਦੀ ਪੱਕੀ ਪੁਲਿਸ ਫੇਲ੍ਹ, ਗੁਰੂ ਦੋਖੀ ਦੀ ਸਰਕਾਰ ਫੇਲ੍ਹ! 👉 ਤਰਨਤਾਰਨ ਸਾਹਿਬ ਦੇ ਅੱਡਾ ਗੱਗੂਬੂਹਾ 'ਚ ਸ਼੍ਰੋਮਣੀ ਅਕਾਲੀ ਦਲ ਦੇ ਸਰਪੰਚ ਨਵਦੀਪ ਸਿੰਘ ਨਵੀ ਨੂੰ ਦਿਨ-ਦਿਹਾੜੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਕਿਉਂਕਿ ਉਹ ਅਸਮਾਜਿਕ ਅਨਸਰਾਂ ਦੇ ਖਿਲਾਫ਼ ਆਪਣੀ ਅਵਾਜ ਬੁਲੰਦ ਕਰਦਾ ਸੀ। 👉 ਪੰਜਾਬ 'ਚ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲ ਚੁੱਕਾ ਹੈ, ਜਿੱਥੇ ਚੁਣੇ ਹੋਏ ਸਰਪੰਚ ਵੀ ਸੁਰੱਖਿਅਤ ਨਹੀਂ! 👉 ਜਿੰਨੇ ਕਤਲ ਗੁਰੂ ਦੋਖੀ ਦੇ ਇਸ ਕਾਲੇ ਰਾਜ 'ਚ ਹੋਏ ਨੇ, ਅੱਜ ਤੱਕ ਕਿਸੇ ਵੀ ਸਰਕਾਰ 'ਚ ਨਹੀਂ ਹੋਏ! 👉 ਜਦੋਂ ਲੋਕਾਂ ਦੇ ਚੁਣੇ ਨੁਮਾਇੰਦੇ ਸਰਪੰਚ ਹੀ ਸੁਰੱਖਿਅਤ ਨਹੀਂ ਤਾਂ ਆਮ ਪੰਜਾਬੀ ਕਿੱਥੇ ਸੁਰੱਖਿਅਤ ਹੈ? 👉 ਨਵੀ ਦੀ ਸ਼ਹਾਦਤ ਗੁਰੂ ਦੋਖੀ ਦੇ ਕਾਲੇ ਰਾਜ ਦੇ ਅੰਤ ਦੀ ਸ਼ੁਰੂਆਤ ਲਿਖੇਗੀ! 👉 कच्चे DGP की पक्की पुलिस फेल है, तो पंजाब की कानून व्यवस्था को लेकर गुरू दोखी की सरकार भी फेल है! 👉 तरनतारन के अड्डा गग्गूबूहा में शिरोमणि अकाली दल के सरपंच नवदीप सिंह नवी को दिन-दहाड़े गोलियां मारकर शहीद कर दिया गया क्योंकि वो असामाजिक तत्वों के खिलाफ अपनी आवाज बुलंद करता था। 👉 पंजाब में कानून व्यवस्था का जनाजा निकल चुका है, जहाँ चुने हुए सरपंच भी सुरक्षित नहीं हैं! 👉 जितने कत्ल गुरू दोखी के इस काले राज में हुए हैं, आज तक किसी भी सरकार में नहीं हुए! 👉 जब लोगों के चुने हुए नुमाइंदे सरपंच ही सुरक्षित नहीं तो आम पंजाबी कहाँ सुरक्षित है? 👉 नवी की शहादत गुरू दोखी के काले राज के अंत की शुरुआत लिखेगी! @PunjabPoliceInd @AAPPunjab @BhagwantMann @ArvindKejriwal @ptcnews @abpsanjha @News18Punjab @ZeePunjabHH @dailyajitnews @JagbaniOnline @RozanaSpokesman @PTribuneOnline @punjabkesari @RepublicTV @ndtv @IndiaToday @aajtak @ZeeNews @News18India @ABPNews @CNNnews18 @ThePrintIndia @the_hindu @IndianExpress @htTweets @EconomicTimes @PTI_News @thetribunechd @ANI @ians_india
— Bikram Singh Majithia (@bsmajithia) September 26, 2026