
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਧਾਲੀਵਾਲ ਕਿਸਾਨਾਂ ਦੇ ਇੱਕ ਵਫਦ ਨਾਲ ਮਿਲ ਕੇ ਉੱਜ ਦਰਿਆ ਉੱਤੇ ਡੈਮ ਬਣਾਉਣ ਦਾ ਅਹਿਮ ਮੁੱਦਾ ਚੁੱਕਣਗੇ। ਜ਼ਿਕਰਯੋਗ ਹੈ ਕਿ ਉੱਜ ਦਰਿਆ ਦਾ ਪਾਣੀ ਸਿੱਧਾ ਰਾਵੀ ਵਿੱਚ ਆਉਣ ਕਾਰਨ ਹਰ ਸਾਲ ਮਾਝਾ ਖੇਤਰ ਵਿੱਚ ਫਸਲਾਂ ਦਾ ਭਾਰੀ ਨੁਕਸਾਨ ਹੁੰਦਾ ਹੈ। ਇਸ ਤੋਂ ਪਹਿਲਾਂ ਉਹ ਇਸ ਸਬੰਧੀ ਪੰਜਾਬ ਦੇ ਰਾਜਪਾਲ ਨੂੰ ਵੀ ਮੰਗ ਪੱਤਰ ਦੇ ਚੁੱਕੇ ਹਨ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ: ਪੰਜਾਬ ਵਿੱਚ ਹੜ੍ਹਾਂ ਦੇ ਮੁੱਦੇ 'ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਅੱਜ ਜੰਮੂ-ਕਸ਼ਮੀਰ ਦੇ ਰਾਜਪਾਲ ਮਨੋਜ ਸਿਨਹਾ ਨਾਲ ਮੁਲਾਕਾਤ ਕਰਨਗੇ। ਇਹ ਮੁਲਾਕਾਤ ਸ਼ਾਮ 5:30 ਵਜੇ ਜੰਮੂ ਵਿਖੇ ਹੋਵੇਗੀ। ਧਾਲੀਵਾਲ ਕਿਸਾਨਾਂ ਦੇ ਇੱਕ ਵਫਦ ਨਾਲ ਮਿਲ ਕੇ ਉੱਜ ਦਰਿਆ ਉੱਤੇ ਡੈਮ ਬਣਾਉਣ ਦਾ ਅਹਿਮ ਮੁੱਦਾ ਚੁੱਕਣਗੇ। ਜ਼ਿਕਰਯੋਗ ਹੈ ਕਿ ਉੱਜ ਦਰਿਆ ਦਾ ਪਾਣੀ ਸਿੱਧਾ ਰਾਵੀ ਵਿੱਚ ਆਉਣ ਕਾਰਨ ਹਰ ਸਾਲ ਮਾਝਾ ਖੇਤਰ ਵਿੱਚ ਫਸਲਾਂ ਦਾ ਭਾਰੀ ਨੁਕਸਾਨ ਹੁੰਦਾ ਹੈ। ਇਸ ਤੋਂ ਪਹਿਲਾਂ ਉਹ ਇਸ ਸਬੰਧੀ ਪੰਜਾਬ ਦੇ ਰਾਜਪਾਲ ਨੂੰ ਵੀ ਮੰਗ ਪੱਤਰ ਦੇ ਚੁੱਕੇ ਹਨ।