
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਇਸ ਧਰਨੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਨਮੇਜਾ ਸਿੰਘ ਸੇਖੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਵਾਈਸ ਚੇਅਰਮੈਨ ਵੂਮੈਨ ਕਮਿਸ਼ਨ ਦੇ ਰੁਪਿੰਦਰ ਕੌਰ ਗਿੱਲ, ਚੇਅਰਮੈਨ ਸ਼ੂਗਰ ਫੈਡ ਨਵਦੀਪ ਸਿੰਘ ਜੀਂਦਾ ਬੀਜੇਪੀ ਤੋਂ ਪੰਜਾਬ ਜਨਰਲ ਸਕੱਤਰ ਦਿਆਲ ਦਾਸ ਸੋਢੀ ਤੋਂ ਇਲਾਵਾ ਐਸਡੀਐਮ ਮੌੜ ਤਹਿਸੀਲਦਾਰ ਮੌੜ ਐਸਐਚਓ ਮੌੜ ਧਰਨੇ ਵਾਲੀ ਜਗ੍ਹਾ 'ਤੇ ਪਹੁੰਚੇ।

ਬਠਿੰਡਾ: ਅੱਜ ਮੌੜ ਮੰਡੀ ਵਿੱਚ ਸੰਜੂ ਦੀ ਹੱਟੀ ਰਘੂਕਲ ਸਿਲਕ ਸਟੋਰ ਤੇ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗ ਗਈ। ਜਿਸ ਵਿੱਚ ਦੁਕਾਨ ਦਾ ਲਗਭਗ 80-90 ਲੱਖ ਦਾ ਕੱਪੜਾ ਸੜ ਕੇ ਸੁਆਹ ਹੋ ਗਿਆ। ਮੰਡੀ ਨਿਵਾਸੀਆਂ ਵੱਲੋਂ ਮੰਗ ਮੁਬਾਜੇ ਦੀ ਮੰਗ ਨੂੰ ਲੈ ਕੇ ਸਾਰੀ ਮੌੜ ਮੰਡੀ ਦੀਆਂ ਦੁਕਾਨਾਂ ਬੰਦ ਕਰਕੇ ਹਸਪਤਾਲ ਮਾਰਕੀਟ ਵਿੱਚ ਧਰਨਾ ਲਗਾ ਦਿੱਤਾ ਹੈ ਤੇ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਨੂੰ ਵੱਧ ਤੋਂ ਵੱਧ ਬੀਤੀ ਸਹਾਇਤਾ ਦਿੱਤੀ ਜਾਵੇ। ਇਸ ਧਰਨੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਨਮੇਜਾ ਸਿੰਘ ਸੇਖੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਵਾਈਸ ਚੇਅਰਮੈਨ ਵੂਮੈਨ ਕਮਿਸ਼ਨ ਦੇ ਰੁਪਿੰਦਰ ਕੌਰ ਗਿੱਲ, ਚੇਅਰਮੈਨ ਸ਼ੂਗਰ ਫੈਡ ਨਵਦੀਪ ਸਿੰਘ ਜੀਂਦਾ ਬੀਜੇਪੀ ਤੋਂ ਪੰਜਾਬ ਜਨਰਲ ਸਕੱਤਰ ਦਿਆਲ ਦਾਸ ਸੋਢੀ ਤੋਂ ਇਲਾਵਾ ਐਸਡੀਐਮ ਮੌੜ ਤਹਿਸੀਲਦਾਰ ਮੌੜ ਐਸਐਚਓ ਮੌੜ ਧਰਨੇ ਵਾਲੀ ਜਗ੍ਹਾ 'ਤੇ ਪਹੁੰਚੇ।