
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪ੍ਰਰੈੱਸ ਕਲੱਬ ਹੰਡਿਆਇਆ ਦੀ ਚੋਣ ਸ਼ਾਤੀ ਹਾਲ ਹੰਡਿਆਇਆ ਵਿਖੇ ਹੋਈ। ਜਿਸ 'ਚ ਸਰਬਸੰਮਤੀ ਨਾਲ ਪ੍ਰਧਾਨ ਲਿਆਕਤ ਅਲੀ, ਚੇਅਰਮੈਨ ਗੁਰਜੀਤ ਸਿੰਘ ਖੁੱਡੀ, ਮੀਤ ਪ੍ਰਧਾਨ ਸੁਮਿਤ ਗੁਪਤਾ, ਸਕੱਤਰ ਬੰਧਨਤੌੜ ਸਿੰਘ ਤੇ ਖਜਾਨਚੀ ਨਰਿੰਦਰ ਸ਼ਰਮਾ ਚੁਣੇ ਗਏ। ਕਾਰਜਕਾਰਨੀ ਮੈਂਬਰਾਂ 'ਚ ਕਰਨ ਬਾਵਾ, ਰਾਕੇਸ਼ ਜੇਠੀ, ਕੁਲਦੀਪ ਸਿੰਘ ਰਾਮਗੜੀਆਂ ਤੇ ਅਸਲਮ ਖਾਨ ਬਣੇ। ਇਸ ਮੌਕੇ ਸਮੂਹ ਅਹੁਦੇਦਾਰਾਂ ਨੇ ਕੌਮੀ ਸਹਾਰਾ ਅਖਬਾਰ ਦੇ ਪੱਤਰ

ਬੰਧਨਤੋੜ ਸਿੰਘ, ਹੰਡਿਆਇਆ : ਪ੍ਰਰੈੱਸ ਕਲੱਬ ਹੰਡਿਆਇਆ ਦੀ ਚੋਣ ਸ਼ਾਤੀ ਹਾਲ ਹੰਡਿਆਇਆ ਵਿਖੇ ਹੋਈ। ਜਿਸ 'ਚ ਸਰਬਸੰਮਤੀ ਨਾਲ ਪ੍ਰਧਾਨ ਲਿਆਕਤ ਅਲੀ, ਚੇਅਰਮੈਨ ਗੁਰਜੀਤ ਸਿੰਘ ਖੁੱਡੀ, ਮੀਤ ਪ੍ਰਧਾਨ ਸੁਮਿਤ ਗੁਪਤਾ, ਸਕੱਤਰ ਬੰਧਨਤੌੜ ਸਿੰਘ ਤੇ ਖਜਾਨਚੀ ਨਰਿੰਦਰ ਸ਼ਰਮਾ ਚੁਣੇ ਗਏ। ਕਾਰਜਕਾਰਨੀ ਮੈਂਬਰਾਂ 'ਚ ਕਰਨ ਬਾਵਾ, ਰਾਕੇਸ਼ ਜੇਠੀ, ਕੁਲਦੀਪ ਸਿੰਘ ਰਾਮਗੜੀਆਂ ਤੇ ਅਸਲਮ ਖਾਨ ਬਣੇ। ਇਸ ਮੌਕੇ ਸਮੂਹ ਅਹੁਦੇਦਾਰਾਂ ਨੇ ਕੌਮੀ ਸਹਾਰਾ ਅਖਬਾਰ ਦੇ ਪੱਤਰਕਾਰ ਅਮਿਤ ਮੌਹਨ ਗਪਤਾ ਦੀ ਯੂਪੀ ਦੇ ਹਸਪਤਾਲ 'ਚ ਮੌਤ ਹੋ ਗਈ, 'ਤੇ ਦੇਹਾਂਤ ਤੇ ਹੋਰ ਪੱਤਰਕਾਰਾ ਦੇ ਖਿਲਾਫ ਵਾਪਰ ਰਹੀਆ ਘਟਨਾਵਾ ਦੀ ਨਿਖੇਧੀ ਕੀਤੀ ਗਈ। ਕੇਂਦਰ ਤੇ ਸੂਬਾ ਸਰਕਾਰਾ ਪੱਤਰਕਾਰਾ ਦੀ ਸਮਾਜਿਕ ਸੁਰੱਖਿਆਂ ਯਕੀਨੀ ਬਣਾਏ ਜਾਣ ਦੀ ਮੰਗ ਕੀਤੀ।