ਸਪਰਿੰਗ ਵੈਲੀ ਸਕੂਲ ’ਚ ਇੰਗਲਿਸ਼ ਵਿਸ਼ੇ ਦੀ ਸਰਗਰਮੀ ਕਰਵਾਈ
ਸਪਰਿੰਗ ਵੈਲੀ ਸਕੂਲ ’ਚ ਇੰਗਲਿਸ਼ ਵਿਸ਼ੇ ਦੀ ਗਤੀਵਿਧੀ ਕਰਵਾਈ
Publish Date: Wed, 21 Jan 2026 04:14 PM (IST)
Updated Date: Wed, 21 Jan 2026 04:18 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸਪਰਿੰਗ ਵੈਲੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਵਿਖੇ ਬੱਚਿਆਂ ਨੂੰ ਇੰਗਲਿਸ਼ ਵਿਸ਼ੇ ਦੀ ਸਰਗਰਮੀ ਕਰਵਾਈ ਗਈ। ਇਸ ਸਰਗਰਮੀ ’ਚ ਜੂਨੀਅਰ ਵਿੰਗ ਦੇ ਬੱਚਿਆਂ ਵੱਲੋ ਇੰਗਲਿਸ਼ ਦੇ ਵੱਖ-ਵੱਖ ਸ਼ਬਦਾਂ ਦੇ ਸਪੈਲਿੰਗ ਸੁਣਾਏ। ਇਸ ਸਰਗਰਮੀ ਨਾਲ ਬੱਚਿਆਂ ਦੀ ਇੰਗਲਿਸ਼ ਭਾਸ਼ਾ ਪ੍ਰਤੀ ਰੁਚੀ ਵੱਧਦੀ ਹੈ ਅਤੇ ਉਨ੍ਹਾਂ ਨੂੰ ਇੰਗਲਿਸ਼ ਦੇ ਵੱਖ-ਵੱਖ ਸ਼ਬਦਾਂ ਦਾ ਮਤਲਬ ਪਤਾ ਲੱਗਦਾ ਹੈ। ਜਿਸ ਨਾਲ ਬੱਚੇ ਆਪਣੀ ਆਮ ਜ਼ਿੰਦਗੀ ’ਚ ਇਨ੍ਹਾਂ ਸ਼ਬਦਾਂ ਦਾ ਇਸਤੇਮਾਲ ਕਰਦੇ ਹਨ। ਇਸ ਮੌਕੇ ਸਕੂਲ ਦੇ ਕੋਆਰਡੀਨੇਟਰ ਮੈਡਮ ਅਤੇ ਸਟਾਫ ਮੌਜੂਦ ਸਨ।