
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬੂਟਾ ਸਿੰਘ ਸ਼ਾਦ ਦਾ ਅਨੁਵਾਦਿਤ ਨਾਵਲ ਰਿਲੀਜ਼

ਰੇਸ਼ਮ ਦੂਆ, ਪੰਜਾਬੀ ਜਾਗਰਣ, ਬਰਨਾਲਾ : ਸਾਹਿਤ ਸਰਵਰ ਬਰਨਾਲਾ ਵੱਲੋਂ ਪ੍ਰਸਿੱਧ ਨਾਵਲਕਾਰ ਬੂਟਾ ਸਿੰਘ ਸ਼ਾਦ ਵੱਲੋਂ ਬੰਗਾਲ ਦੇ ਪ੍ਰਸਿੱਧ ਲੇਖਕ ਸ਼ਰਤ ਚੰਦਰ ਚਟੋਪਾਧਿਆਏ ਦਾ ਚਰਚਿਤ ਨਾਵਲ ‘ਦੇਵ ਦਾਸ’ ਰਿਲੀਜ ਕੀਤਾ ਗਿਆ। ਇਹ ਰਸਮ ਪੰਜਾਬੀ ਸਾਹਿਤ ਸਭਾ ਬਰਨਾਲਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ ਨੇ ਅਦਾ ਕਰਨ ਉਪਰੰਤ ਕਿਹਾ ਕਿ ਇਹ ਨਾਵਲ ਦਾ ਅਨੁਵਾਦ ਬੂਟਾ ਸਿੰਘ ਸ਼ਾਦ ਨੇ 1963 ’ਚ ਕੀਤਾ ਸੀ। ਹੁਣ ਇਹ ਨਾਵਲ ਮਾਨ ਬੁੱਕ ਸੈਂਟਰ ਪਬਲੀਕੇਸ਼ਨ ਨੇ ਛਾਪਿਆ ਹੈ। ਇਹ ਮੌਕੇ ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਭਾਰਤ ਦਾ ਇਹ ਪਹਿਲਾ ਨਾਵਲ ਹੈ ਜਿਸ