
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਤੇ ਭਦੌੜ ਦੇ ਹਲਕਾ ਇੰਚਾਰਜ ਸਤਿਨਾਮ ਸਿੰਘ ਰਾਹੀ, ਬਰਨਾਲਾ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਤੇ ਮਹਿਲ ਕਲਾਂ ਦੇ ਹਲਕਾ ਇੰਚਾਰਜ ਨਾਥ ਸਿੰਘ ਹਮੀਦੀ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਯੂਥ ਅਕਾਲੀ ਦਲ ਜ਼ਿਲ੍ਹਾ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਢਿੱਲਵਾਂ ਵੱਲੋਂ ਜ਼ਿਲ੍ਹਾ ਜੱਥੇਬੰਦੀ ਯੂਥ ਵਿੰਗ ਦੀ ਪਹਿਲੀ ਲਿਸਟ ਜਾਰੀ ਕੀਤੀ ਗਈ ਹੈ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਤੇ ਭਦੌੜ ਦੇ ਹਲਕਾ ਇੰਚਾਰਜ ਸਤਿਨਾਮ ਸਿੰਘ ਰਾਹੀ, ਬਰਨਾਲਾ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਤੇ ਮਹਿਲ ਕਲਾਂ ਦੇ ਹਲਕਾ ਇੰਚਾਰਜ ਨਾਥ ਸਿੰਘ ਹਮੀਦੀ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਯੂਥ ਅਕਾਲੀ ਦਲ ਜ਼ਿਲ੍ਹਾ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਢਿੱਲਵਾਂ ਵੱਲੋਂ ਜ਼ਿਲ੍ਹਾ ਜੱਥੇਬੰਦੀ ਯੂਥ ਵਿੰਗ ਦੀ ਪਹਿਲੀ ਲਿਸਟ ਜਾਰੀ ਕੀਤੀ ਗਈ ਹੈ।
ਸੀਨੀਅਰ ਮੀਤ ਪ੍ਰਧਾਨ (26)
ਲਵਦੀਪ ਸਿੰਘ ਫਤਿਹਪੁਰ ਪਿੰਡੀ ਧੋਲਾ, ਰਾਜਿੰਦਰ ਸਿੰਘ (ਮੈਂਬਰ ਬਲਾਕ ਸੰਮਤੀ ਧੋਲਾ), ਲਾਭ ਸਿੰਘ (ਮੈਂਬਰ ਬਲਾਕ ਸੰਮਤੀ ਭਦੌੜ), ਗੁਲਾਬ ਸਿੰਘ ਪੱਖੋ ਕਲਾਂ, ਗੁਰਜੀਤ ਸਿੰਘ ਸਹਿਣਾ, ਜਗਰਾਜ ਸਿੰਘ ਸੰਤਪੁਰਾ, ਗੁਰਮੀਤ ਸਿੰਘ ਰਾਮਗੜ੍ਹ, ਸਰਪੰਚ ਜਸਵੰਤ ਸਿੰਘ ਤਾਜੋਕੇ ਖੁਰਦ, ਗੁਲਾਬ ਸਿੰਘ ਸਹਿਣਾ, ਜਸਕਰਨ ਸਿੰਘ ਦਰਾਜ, ਬਲਦੀਪ ਸਿੰਘ, ਕੁਲਦੀਪ ਸਿੰਘ, ਇਕਬਾਲ ਸਿੰਘ, ਸਤਵਿੰਦਰ ਸਿੰਘ ਨੰਬਰਦਾਰ, ਭੁਪਿੰਦਰ ਸਿੰਘ, ਤਰਸੇਮ ਸਿੰਘ ਰਾਜੀਆ, ਤਰਸੇਮ ਸਿੰਘ ਕੋਟਦੁੱਨਾਂ, ਰਘਬੀਰ ਸਿੰਘ ਅਤਰਗੜ੍ਹ, ਮੰਦਰ ਸਿੰਘ ਬਦਰਾ, ਕੁਲਦੀਪ ਸਿੰਘ ਫਤਿਹਗੜ੍ਹ ਪੰਜਗਰਾਈਆਂ, ਸੁਖਮੰਦਰ ਸਿੰਘ ਛੀਨੀਵਾਲ, ਅੰਤਰ ਸਿੰਘ ਠੀਕਰੀਵਾਲ, ਗੁਲਾਬ ਸਿੰਘ ਤਪਾ, ਸੁਖਵਿੰਦਰਪਾਲ ਸਿੰਘ ਬਰਾੜ, ਅਸਮਨਦੀਪ ਸਿੰਘ ਭੂਰੇ ਅਤੇ ਜਗਸੀਰ ਸਿੰਘ ਭਦੌੜ।
ਜਨਰਲ ਸਕੱਤਰ (23)
ਤਰਸੇਮ ਸਿੰਘ ਬਦਰਾ, ਗੁਰਚੇਤ ਸਿੰਘ ਰੁੜੇਕੇ ਖੁਰਦ, ਜਸਵੰਤ ਸਿੰਘ ਰੁੜੇਕੇ ਕਲਾਂ, ਸੁਖਵਿੰਦਰ ਸਿੰਘ ਧੋਲਾ, ਬਲਕਾਰ ਸਿੰਘ ਧੋਲਾ, ਜਸਵੀਰ ਸਿੰਘ ਪੱਖੋ ਕਲਾਂ, ਪ੍ਰਿਤਪਾਲ ਸਿੰਘ ਪੱਖੋ ਕਲਾਂ, ਗੁਰਬਚਨ ਸਿੰਘ ਕਾਹਨੇਕੇ, ਸੁਖਵਿੰਦਰ ਸਿੰਘ ਸਲੇਮਾ ਪੱਤੀ ਧੋਲਾ, ਬਲਦੇਵ ਸਿੰਘ ਸਹਿਣਾ, ਲਖਵਿੰਦਰ ਸਿੰਘ ਸੰਤਪੁਰਾ, ਗੁਰਦੀਪ ਸਿੰਘ ਭਗਤਪੁਰਾ, ਦਲਵੀਰ ਸਿੰਘ ਮੋੜ ਨਾਭਾ, ਲਾਲੀ ਦੀਪਗੜ੍ਹ, ਜਗਵਿੰਦਰ ਸਿੰਘ ਘੁੰਨਸ, ਕੁਲਵਿੰਦਰ ਸਿੰਘ ਲਛਕਰੀ ਪੱਤੀ, ਜਸਪਾਲ ਸਿੰਘ ਕਾਲੇਕੇ, ਦੀਪ ਸਿੰਘ ਕੋਟਦੁੱਨਾਂ, ਰਸਪ੍ਰੀਤ ਸਿੰਘ ਹਰੀਗੜ੍ਹ, ਜਗਰਾਜ ਸਿੰਘ, ਨੈਬ ਸਿੰਘ, ਕੇਵਲ ਸਿੰਘ ਭਦੌੜ ਅਤੇ ਅਮਨਦੀਪ ਸਿੰਘ ਭਦੌੜ।
ਮੀਤ ਪ੍ਰਧਾਨ
ਗੁਰਮੀਤ ਸਿੰਘ ਬਦਰਾ, ਮਨਜੀਤ ਸਿੰਘ ਰੁੜੇਕੇ ਕਲਾਂ, ਅਮਰੀਕ ਸਿੰਘ ਖੁੱਡੀ ਪੱਤੀ ਧੋਲਾ, ਹਰਮਨਪ੍ਰੀਤ ਸਿੰਘ ਪੱਖੋ ਕਲਾਂ, ਜਸਵਿੰਦਰ ਸਿੰਘ ਪੱਖੋ ਕਲਾਂ, ਬਲਕਾਰ ਸਿੰਘ ਧੋਲਾ, ਬਰਿੰਦਰ ਸਿੰਘ ਵਿੱਕੀ ਸਹਿਣਾ, ਆਤਮਾ ਸਿੰਘ, ਜਗਮੀਤ ਸਿੰਘ ਸੰਤਪੁਰਾ, ਹਮੀਰ ਸਿੰਘ ਦੁੱਲਮਸਰ, ਸੁਖਦੀਪ ਸਿੰਘ ਭਗਤਪੁਰਾ, ਮਨਦੀਪ ਸਿੰਘ ਮੋੜ ਨਾਭਾ, ਜਗਰਾਜ ਸਿੰਘ ਤਲਵੰਡੀ, ਬਲਵਿੰਦਰ ਸਿੰਘ ਘੁੰਨਸ, ਨਵਦੀਪ ਸ਼ਰਮਾ ਕਾਲੇਕੇ, ਹਰਇੰਦਰ ਸਿੰਘ ਅਸਪਾਲ ਕਲਾਂ, ਜੱਸੀ ਸਿੰਘ ਕਾਲੇਕੇ, ਗੁਰਦੀਪ ਸਿੰਘ ਕੋਟਦੁੱਨਾਂ, ਹਰਬੰਸ ਸਿੰਘ ਛੰਨਾ, ਰੋਬਨਪ੍ਰੀਤ ਸਿੰਘ ਹਰੀਗੜ੍ਹ, ਹਰਜਿੰਦਰ ਸਿੰਘ ਧਨੌਲਾ, ਹਰਮਨਜੋਤ ਸਿੰਘ ਪੰਧੇਰ, ਜਗਸੀਰ ਸਿੰਘ, ਦਿਲਪ੍ਰੀਤ ਸ਼ਰਮਾ, ਰਾਜਦੀਪ ਸਿੰਘ, ਵੀਰਦਵਿੰਦਰ ਸਿੰਘ ਪੰਧੇਰ ਅਤੇ ਜਸਵੀਰ ਸਿੰਘ ਭਦੌੜ।
ਸਰਕਲ ਪ੍ਰਧਾਨ
ਹਰਪ੍ਰੀਤ ਸਿੰਘ ਕਾਹਨੇਕੇ (ਸਰਕਲ ਰੁੜੇਕੇ ਕਲਾਂ), ਸਤਿਨਾਮ ਸਿੰਘ ਪੰਧੇਰ (ਸਰਕਲ ਕਾਲੇਕੇ), ਬਲਤੇਜ ਸਿੰਘ ਬੋਘਾ (ਸਰਕਲ ਤਪਾ ਦਿਹਾਤੀ), ਅਲੋਕ ਮਿੱਤਲ (ਸਰਕਲ ਤਪਾ), ਮੋਹਣ ਸਿੰਘ (ਸਰਕਲ ਸਹਿਣਾ), ਦਲਜੀਤ ਸਿੰਘ (ਸਰਕਲ ਸਹਿਣਾ ਦਿਹਾਤੀ), ਹਰਜਿੰਦਰ ਸਿੰਘ (ਸਰਕਲ ਭਦੌੜ ਸ਼ਹਿਰੀ), ਹਰਵਿੰਦਰ ਸਿੰਘ ਜੰਗੀਆਣਾ (ਸਰਕਲ ਭਦੌੜ ਦਿਹਾਤੀ), ਗੁਰਜੋਤ ਸਿੰਘ ਸੱਦੋਵਾਲ (ਸਰਕਲ ਗਹਿਲ), ਹਰਪ੍ਰੀਤ ਸਿੰਘ ਦਿਓਲ (ਸਰਕਲ ਠੁੱਲੀਵਾਲ), ਸਿਕੰਦਰ ਸਿੰਘ ਠੀਕਰੀਵਾਲ, ਜਸਪ੍ਰੀਤ ਸਿੰਘ (ਸਰਕਲ ਮਹਿਲ ਕਲਾਂ) ਅਤੇ ਪ੍ਰਮਪ੍ਰੀਤ ਸਿੰਘ (ਸਰਕਲ ਸ਼ੇਰਪੁਰ)।
ਹੋਰ ਅਹੁਦੇਦਾਰ
ਪ੍ਰਚਾਰ ਸਕੱਤਰ (ਆਈ.ਟੀ. ਵਿੰਗ/ਸੋਸ਼ਲ ਮੀਡੀਆ): ਗਗਨਦੀਪ ਸਿੰਘ ਤਾਜੋਕੇ ਖੁਰਦ, ਜਗਸੀਰ ਸਿੰਘ ਤਾਜੋਕੇ, ਲਖਵਿੰਦਰ ਸਿੰਘ ਢਿੱਲਵਾਂ, ਯੋਧਾ ਸਿੰਘ ਠੀਕਰੀਵਾਲ ਅਤੇ ਕਰਨਵੀਰ ਸਿੰਘ ਪੰਧੇਰ।
ਬੁਲਾਰੇ: ਹਰਮਨਦੀਪ ਸਿੰਘ ਹਮੀਦੀ ਅਤੇ ਗੁਰਮੀਤ ਸਿੰਘ ਰੋੜ।
ਪ੍ਰੈੱਸ ਸਕੱਤਰ: ਜਗਰਾਜ ਸਿੰਘ ਢਿੱਲਵਾਂ
ਆਗੂਆਂ ਨੇ ਦੱਸਿਆ ਕਿ ਜ਼ਿਲ੍ਹੇ ਦੀ ਦੂਜੀ ਲਿਸਟ ਵੀ ਸੀਨੀਅਰ ਲੀਡਰਸ਼ਿਪ ਨਾਲ ਵਿਚਾਰ-ਵਟਾਂਦਰਾ ਕਰਕੇ ਜਲਦ ਜਾਰੀ ਕੀਤੀ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਯੂਥ ਅਕਾਲੀ ਦਲ ਅਹਿਮ ਭੂਮਿਕਾ ਨਿਭਾਏਗਾ।