- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਬੰਦ ਦੇ ਸੱਦੇ ’ਤੇ ਜਿੱਥੇ ਭੰਡਾਰੀ ਪੁੱਲ ਵਿਖੇ ਪ੍ਰਦਰਸ਼ਨਕਾਰੀਆਂ ਵੱਲੋਂ ਬੰਦ ਕੀਤਾ ਗਿਆ ਸੀ। ਉਥੇ ਹੀ ਥਾਂ-ਥਾਂ ’ਤੇ ਰੋਕਾਂ ਲਗਾਉਣ ਲਈ ਰੱਸੀਆਂ ਵੀ ਬੰਨੀਆਂ ਗਈਆਂ ਸਨ। ਇਸੇ ਰੱਸੀ ਨਾਲ ਇੱਕ ਪੁਲਿਸ ਮੁਲਾਜ਼ਮ ਦੇ ਟਕਰਾਉਣ ਕਾਰਨ ਉਸ ਦੀ ਮੌਤ ਹੋ ਗਈ । ਪੁਲਿਸ ਮੁਲਾਜ਼ਮ ਡਿਊਟੀ ’ਤੇ ਤੈਨਾਤ ਸੀ। ਉਸ ਨੂੰ ਕਿਸੇ ਜ਼ਰੂਰੀ ਕਾਰਨ ਘਰ ਜਾਣਾ ਪਿਆ ਸੀ ਅਤੇ ਰਸਤੇ ’ਚ ਉਹ ਰੱਸੀ ਦੇ ਨਾਲ ਟਕਰਾ ਗਿਆ। ਮੌਕੇ ’ਤੇ ਜ਼ਮੀਨ ’ਤੇ ਡਿੱਗਣ ਦੇ ਨਾਲ ਲੱਗੀ ਸੱਟ ਦੌਰਾਨ ਉਸ ਦੀ ਮੌਤ ਹੋ ਗਈ।

ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ। ਪੰਜਾਬ ਬੰਦ ਦੇ ਸੱਦੇ ’ਤੇ ਜਿੱਥੇ ਭੰਡਾਰੀ ਪੁੱਲ ਵਿਖੇ ਪ੍ਰਦਰਸ਼ਨਕਾਰੀਆਂ ਵੱਲੋਂ ਬੰਦ ਕੀਤਾ ਗਿਆ ਸੀ। ਉਥੇ ਹੀ ਥਾਂ-ਥਾਂ ’ਤੇ ਰੋਕਾਂ ਲਗਾਉਣ ਲਈ ਰੱਸੀਆਂ ਵੀ ਬੰਨੀਆਂ ਗਈਆਂ ਸਨ। ਇਸੇ ਰੱਸੀ ਨਾਲ ਇੱਕ ਪੁਲਿਸ ਮੁਲਾਜ਼ਮ ਦੇ ਟਕਰਾਉਣ ਕਾਰਨ ਉਸ ਦੀ ਮੌਤ ਹੋ ਗਈ । ਪੁਲਿਸ ਮੁਲਾਜ਼ਮ ਡਿਊਟੀ ’ਤੇ ਤੈਨਾਤ ਸੀ। ਉਸ ਨੂੰ ਕਿਸੇ ਜ਼ਰੂਰੀ ਕਾਰਨ ਘਰ ਜਾਣਾ ਪਿਆ ਸੀ ਅਤੇ ਰਸਤੇ ’ਚ ਉਹ ਰੱਸੀ ਦੇ ਨਾਲ ਟਕਰਾ ਗਿਆ। ਮੌਕੇ ’ਤੇ ਜ਼ਮੀਨ ’ਤੇ ਡਿੱਗਣ ਦੇ ਨਾਲ ਲੱਗੀ ਸੱਟ ਦੌਰਾਨ ਉਸ ਦੀ ਮੌਤ ਹੋ ਗਈ।