ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਆਮ ਆਦਮੀ ਪਾਰਟੀ ਦੇ ਸਾਬਕਾ ਹਲਕਾ ਇੰਚਾਰਜ ਜਗਵਿੰਦਰਪਾਲ ਸਿੰਘ ਜੱਗਾ ਮਜੀਠਾ ਦੇ ਇਕਲੌਤੇ ਨੌਜਵਾਨ ਸਪੁੱਤਰ ਆਪ ਦੇ ਨੌਜਵਾਨ ਆਗੂ ਅਕਾਸ਼ਦੀਪ ਸਿੰਘ ਗਿੱਲ ਮਜੀਠਾ ਦਾ ਅੰਤਿਮ ਸੰਸਕਾਰ ਸ਼ਮਸ਼ਾਨਘਾਟ ਵਿਚ
ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਆਮ ਆਦਮੀ ਪਾਰਟੀ ਦੇ ਸਾਬਕਾ ਹਲਕਾ ਇੰਚਾਰਜ ਜਗਵਿੰਦਰਪਾਲ ਸਿੰਘ ਜੱਗਾ ਮਜੀਠਾ ਦੇ ਇਕਲੌਤੇ ਨੌਜਵਾਨ ਸਪੁੱਤਰ ਆਪ ਦੇ ਨੌਜਵਾਨ ਆਗੂ ਅਕਾਸ਼ਦੀਪ ਸਿੰਘ ਗਿੱਲ ਮਜੀਠਾ ਦਾ ਅੰਤਿਮ ਸੰਸਕਾਰ ਸ਼ਮਸ਼ਾਨਘਾਟ ਵਿਚ ਸੈਕੜੇ ਨਮ ਅੱਖਾਂ ਦੀ ਹਾਜ਼ਰੀ ਵਿਚ ਕਰ ਦਿੱਤਾ ਗਿਆ। ਆਕਾਸ਼ਦੀਪ ਸਿੰਘ ਮਜੀਠਾ ਦੀ ਮ੍ਰਿਤਕ ਦੇਹ ਨੂੰ ਅਗਨੀ ਉਸ ਦੇ ਪਿਤਾ ਜਗਵਿੰਦਰਪਾਲ ਸਿੰਘ ਜੱਗਾ ਮਜੀਠਾ ਨੇ ਦਿਖਾਈ। ਜਗਵਿੰਦਰਪਾਲ ਸਿੰਘ ਜੱਗਾ ਮਜੀਠਾ ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ, ਸਤਿੰਦਰ ਸਿੰਘ ਸ਼ਾਹ, ਹਰਭੁਪਿੰਦਰ ਸਿੰਘ ਸ਼ਾਹ, ਜਤਿੰਦਰ ਸਿੰਘ ਜੀਤੂ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰ ਅੰਤਿਮ ਸੰਸਕਾਰ ਵਿਚ ਸ਼ਾਮਲ ਸ਼ਖਸ਼ੀਅਤਾਂ ਵਿਚ ਐਮਪੀ ਗੁਰਜੀਤ ਸਿੰਘ ਔਜਲਾ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਵਿਧਾਇਕ ਕੁਲਦੀਪ ਸਿੱਘ ਧਾਲੀਵਾਲ, ਸਾਬਕਾ ਵਿਧਾਇਕ ਤਰਸੇਮ ਸਿੰਘ ਡੀਸੀ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ, ਜਥੇਦਾਰ ਸੰਤੋਖ ਸਿੰਘ ਸਮਰਾ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਜਨਾਲਾ ਦੇ ਇੰਚਾਰਜ ਜ਼ੋਧ ਸਿੰਘ ਸਮਰਾ, ਸ਼੍ਰੋਮਣੀ ਕਮੇਟੀ ਮੈਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਹਰਪ੍ਰਤਾਪ ਸਿੰਘ ਅਜਨਾਲਾ, ਸੁਖਜਿੰਦਰ ਸਿੰਘ ਰੰਧਾਵਾ, ਸਵਿੰਦਰ ਸਿੰਘ ਕੱਥੂਨੰਗਲ, ਭਗਵੰਤਪਾਲ ਸਿੰਘ ਸੱਚਰ, ਭਾਜਪਾ ਆਗੂ ਪ੍ਰਦੀਪ ਸਿੰਘ ਭੁੱਲਰ, ਜਗਤੇਸ਼ਵਰ ਸਿੰਘ ਮਜੀਠਾ, ਹੇਮਇੰਦਰ ਸਿੰਘ ਮਜੀਠਾ, ਐਸ.ਡੀ.ਐਮ ਮਜੀਠਾ ਰਜਨੀਸ਼ ਅਰੋੜਾ, ਭੁਪਿੰਦਰ ਸਿੰਘ ਭਿੰਡੂ, ਦਿਲਬਾਗ ਸਿੰਘ ਗਿੱਲ, ਐਡਵੋਕੇਟ ਤੇਗਬੀਰ ਸਿੰਘ ਸਿਆਲਕਾ, ਜ਼ਸਪਿੰਦਰ ਸਿੰਘ ਕਾਹਲੋਜ਼, ਜ਼ਸਵੰਤ ਸਿੰਘ ਪੰਨੂੰ, ਡਾ: ਸਤਨਾਮ ਸਿੰਘ ਸੀਨੀਅਰ ਮੈਡੀਕਲ ਅਫਸਰ, ਤਰੁਨ ਕੁਮਾਰ ਅਬਰੋਲ, ਸਲਵੰਤ ਸਿੰਘ ਸੇਠ, ਸੁਰਿੰਦਰਪਾਲ ਸਿੰਘ ਗੋਕਲ, ਐਡਵੋਕੇਟ ਰਾਕੇਸ਼ ਪ੍ਰਾਸ਼ਰ, ਪ੍ਰਿੰਸ ਨਈਅਰ, ਅਜੈ ਚੋਪੜਾ, ਨਵਦੀਪ ਸਿੰਘ ਸੋਨਾ, ਪ੍ਰਿੰਸੀਪਲ ਜ਼ੋਗਾ ਸਿੰਘ ਅਠਵਾਲ, ਸਤਨਾਮ ਸਿੰਘ ਸਰਪੰਚ ਨਾਗ ਨਵੇਜ਼, ਚੰਨਪ੍ਰੀਤ ਸਿੰਘ ਸਰਪੰਚ ਅਜੈਬਵਾਲੀ, ਪਿੰਕਾ ਮਜੀਠਾ, ਨੀਰਜ਼ ਸ਼ਰਮਾ, ਜੈਪਾਲ ਮਹਾਜਨ, ਕੁਲਦੀਪ ਸਿੰਘ ਕਾਹਲੋਜ਼, ਰਣਜੀਤ ਸਿੰਘ ਸਾਬਕਾ ਸਰਪੰਚ ਭੋਮਾ, ਅਨੂਪ ਸਿੰਘ ਸੰਧੂ ਆੜ੍ਹਤੀਆ, ਦਲਜੀਤ ਸਿੰਘ ਸ਼ਾਹ, ਕਾਬਲ ਸਿੰਘ ਮਜੀਠਾ, ਸੁਖਚੈਨ ਸਿੰਘ ਭੰਗਵਾਂ, ਜਗਦੀਪ ਸਿੰਘ ਗੋਗਾ ਮਜੀਠਾ, ਮੇਜਰ ਸਿੰਘ ਕਲੇਰ, ਬਚਿੱਤਰ ਸਿੰਘ ਢਿੰਗਨੰਗਲ, ਅਮਰਜੀਤ ਸਿੰਘ ਮਜੀਠਾ, ਅਮਰਜੀਤ ਸਿੰਘ ਸਰਪੰਚ ਕਲੇਰ, ਅਮਰਦੀਪ ਸਿੰਘ ਲਾਲੀ ਮਜੀਠਾ, ਮੱਖਣ ਸਿੰਘ ਹਰੀਆਂ, ਦਰੁਗਾ ਦਾਸ, ਪਰਮਿੰਦਰ ਸਿੰਘ ਉਪਲ, ਵਿਜੇ ਕੁਮਾਰ ਥਰੀਏਵਾਲ, ਯੋਗੀ ਦਿਆਲ ਨਾਥ, ਪੰਡਤ ਉਮ ਪ੍ਰਕਾਸ਼, ਪੰਡਤ ਮਨੋਜ਼ ਗੋਸਵਾਮੀ, ਪਟਵਾਰੀ ਨਰਿੰਦਰ ਕੁਮਾਰ, ਪ੍ਰਧਾਨ ਕੁਲਦੀਪ ਕੁਮਾਰ, ਲਖਬੀਰ ਸਿੰਘ ਰਿਟਾ: ਐਸ.ਡੀ.ਓ, ਪਰਮਜੀਤ ਸਿੰਘ ਪੰਮਾ, ਬਲਕਾਰ ਸਿੰਘ ਦੁਧਾਲਾ, ਬਲਵਿੰਦਰ ਸਿੰਘ ਮਰੜ੍ਹੀ, ਪਲਵਿੰਦਰ ਸਿੰਘ ਗਿੱਲ ਮਜੀਠਾ, ਰਣਬੀਰ ਸਿੰਘ ਕਿਸਾਨ ਆਗੂ, ਲਖਵਿੰਦਰ ਸਿੰਘ ਬੇਗੇਵਾਲ, ਰਾਜ ਕੁਮਾਰ ਲੁੱਧੜ੍ਹ, ਸੁਖਬੀਰ ਸਿੰਘ ਅਬਦਾਲ, ਲਵਪ੍ਰੀਤ ਸਿੰਘ ਦਾਦੂਪੁਰਾ, ਚਰਨਜੀਤ ਸਿੰਘ ਵਡਾਲਾ, ਸਰਬਜੀਤ ਸਿੰਘ ਗੁੱਜਰਪੁਰਾ, ਜ਼ੋਬਨਪ੍ਰੀਤ ਸਿੰਘ ਆਬਾਦੀ ਵਰਪਾਲ, ਜਗਤਾਰ ਸਿੰਘ ਭੋਮਾ, ਮਨਪ੍ਰੀਤ ਸਿੰਘ ਅਨੈਤਪੁਰਾ, ਸੁਖਵਿੰਦਰ ਸਿੰਘ ਜੇਠੂਵਾਲ, ਧਰਮਿੰਦਰ ਸਿੰਘ ਕੋਟਲੀ ਢੋਲੇਸ਼ਾਹ, ਰਵਿੰਦਰਪਾਲ ਸਿੰਘ ਹਦਾਇਤਪੁਰਾ, ਗੁਰਪ੍ਰੀਤ ਸਿੰਘ ਹਾਂਸ, ਮਨਜੀਤ ਸਿੰਘ ਵਰਿਆਮ ਨੰਗਲ, ਜਗਜੀਤ ਸਿੰਘ ਨੀਟਾ, ਸਾਬਾ ਗਿੱਲ ਗਰੀਨ ਸਮੇਤ ਵੱਡੀ ਗਿਣਤੀ ਵਿਚ ਸਨੇਹੀ ਅਤੇ ਸਾਕ ਸਬੰਧੀ ਹਾਜ਼ਰ ਸਨ।