ਨਿਰਮਾਣ ਸਿੰਘ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਆਗੂਆਂ ਵੱਲੋਂ ਸਰਧਾ ਦੇ ਫੁੱਲ ਭੇਂਟ ਨਿਰਮਾਣ ਸਿੰਘ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਆਗੂਆਂ ਵੱਲੋਂ ਸਰਧਾ ਦੇ ਫੁੱਲ ਭੇਂਟ
Publish Date: Sun, 18 Oct 2026 04:28 PM (IST)
Updated Date: Sun, 18 Oct 2026 04:30 PM (IST)
ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੁਰੂ ਨਾਨਕ ਦੇਵ ਹਸਪਤਾਲ ਦੇ ਪ੍ਰਧਾਨ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਜਿਲਾ ਅੰਮ੍ਰਿਤਸਰ ਜਨਰਲ ਸਕੱਤਰ ਨਰਿੰਦਰ ਪ੍ਰਧਾਨ ਦੇ ਪਿਤਾ ਸਵਰਗੀ ਦਰਮਾਣ ਦਾ ਸ਼ਰਧਾਂਜਲੀ ਸਮਾਗਮ ਚਿਨਮਿਆ ਮਿਸ਼ਨ ਈ ਬਲਾਕ ਰਣਜੀਤ ਐਵੀਨਿਊ ਨੇੜੇ ਰੋਜ਼ ਅਨੰਦ ਗਾਰਡਨ ਅੰਮ੍ਰਿਤਸਰ ਵਿਖੇ ਹੋਇਆ। ਇਸ ਸੋਕ ਸਮਾਗਮ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂ, ਰਿਸ਼ਤੇਦਾਰ ਅਤੇ ਸਾਕ ਸਬੰਧੀ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਪਹੁੰਚੇ। ਇਸ ਮੌਕੇ ਪੰਜਾਬ ਸੁਬਾਰਡੀਨੇਟ ਸਰਵਿਸਿਜ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਸੁਬਾਈ ਵਿੱਤ ਸਕੱਤਰ ਅਤੇ ਜਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਗੁਰਦੀਪ ਸਿੰਘ ਬਾਜਵਾ, ਸੁਬਾਈ ਪ੍ਰੈੱਸ ਸਕੱਤਰ ਇੰਦਰਜੀਤ ਵਿਰਦੀ, ਐੱਮਪੀ ਔਜਲਾ ਦੇ ਮਾਤਾ ਜਗੀਰ ਕੌਰ, ਸਾਬਕਾ ਸਾਬਕਾ ਮੰਤਰੀ ਅਨਿਲ ਜੋਸ਼ੀ, ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਸੁੱਚਾ ਸਿੰਘ ਟਰਪਈ, ਮੰਗਲ ਸਿੰਘ ਟਾਂਡਾ, ਆਲ ਇੰਡੀਆ ਪੈਨਸ਼ਨਰ ਫੈਡਰੇਸ਼ਨ ਦੇ ਕੌਮੀ ਜਨਰਲ ਸਕੱਤਰ ਮਨਜੀਤ ਸ਼ੈਣੀ, ਜਮਹੂਰੀ ਲਹਿਰ ਦੇ ਆਗੂ ਧਰਮ ਸਿੰਘ ਪੱਟੀ, ਟ੍ਰੇਡ ਯੂਨੀਅਨ ਆਗੂ ਜਗਤਾਰ ਸਿੰਘ ਕਰਮਪੁਰਾ, ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਦੀ ਮੁੱਖ ਸਲਾਹਕਾਰ ਰਾਜਬੇਦੀ ਅਨੰਦ, ਜਨਰਲ ਸਕੱਤਰ ਰਣਜੀਤ ਕੌਰ, ਰੇਲਵੇ ਮੈਨਜ਼ ਯੂਨੀਅਨ ਦੇ ਆਗੂ ਕਿਰਪਾਲ ਸਿੰਘ, ਕਿਸ਼ੋਰ ਸ਼ਰੀਨ, ਜਗਦੀਸ਼ ਠਾਕੁਰ, ਕਾਂਗਰਸ ਦੇ ਸੂਬਾਈ ਆਗੂ ਰਾਜ ਕੰਵਲ ਲੱਕੀ, ਡਾ. ਅਸ਼ੋਕ ਉੱਪਲ, ਡਾ. ਅਜੈ ਛਾਬੜਾ, ਨਿਰਮਲਜੀਤ ਸਿੰਘ ਬਾਜਵਾ, ਨਰਸਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਮਨ ਸਿੰਘ ਅਤੇ ਕਰਮਜੀਤ ਸਿੰਘ ਕੇਪੀ ਨੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਨਰਿੰਦਰ ਪ੍ਰਧਾਨ ਦੀ ਸਿਹਤ ਵਿਭਾਗ ਅਤੇ ਜਥੇਬੰਦੀ ਵਿਚ ਨਿਭਾਈ ਜਾ ਰਹੀ ਭੂਮਿਕਾ ਦੀ ਸ਼ਲਾਘਾ ਕੀਤੀ। ਸ਼ਰਧਾਂਜਲੀ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਪ੍ਰੇਮ ਚੰਦ ਅਜ਼ਾਦ,ਕਮਲ ਕਨੋਜੀਆ, ਸੁਖਜਿੰਦਰ ਸਿੰਘ ਹੰਸ, ਜਤਿਨ ਸ਼ਰਮਾ, ਗੁਰਦੀਪ ਸਿੰਘ ਸਭਰਵਾਲ, ਹੀਰਾ ਸਿੰਘ ਭੱਟੀ, ਨਵਜੋਤ ਸਿੰਘ ਰਤਨ, ਦਲਬੀਰ ਸਿੰਘ ਔਲਖ, ਐਡਵੋਕੇਟ ਰਵੇਲ ਸਿੰਘ, ਲਖਵਿੰਦਰ ਸਿੰਘ ਨਾਗ, ਚਰਨਜੀਤ ਸਿੰਘ, ਇੰਦਰਜੀਤ ਰਿਸ਼ੀ, ਜਤਿੰਦਰ ਔਲਖ, ਅਵਤਾਰ ਸਿੰਘ ਗੋਰਾਇਆ, ਜਸਪਾਲ ਸਿੰਘ, ਸਰਬਜੀਤ ਪੱਟੀ, ਨਿਸ਼ਾਨ ਸਿੰਘ, ਗੋਪਾਲ ਖੋਸਲਾ, ਬਲਵਿੰਦਰ ਝਬਾਲ ਅਤੇ ਨਿਰਮਲ ਸਿੰਘ ਭੋਮਾ ਹਾਜ਼ਰ ਸਨ।