- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮਾਜ ਸੇਵੀ ਸਤੀਸ਼ ਭੰਡਾਰੀ ਨੂੰ ਵੱਖ-ਵੱਖ ਆਗੂਆਂ ਵਲੋਂ ਨਿੱਘੀਆਂ ਸ਼ਰਧਾਜਲੀਆਂ ਭੇਂਟ

* ਬੀਬੀਆਂ ਦੇ ਕੀਰਤਨੀ ਜੱਥੇ ਨੇ ਵੈਰਾਗਮਈ ਕੀਰਤਨ ਰਾਹੀਂ ਪਰਮਾਤਮਾ ਦਾ ਜਸ ਗਾਇਨ ਕੀਤਾ
*
ਫੋਟੋ-11 ਤੋਂ 16
ਕੈਪਸ਼ਨ : ਸਵ. ਸਤੀਸ਼ ਭੰਡਾਰੀ ਨਮਿਤ ਸ਼ਰਧਾਂਜਲੀ ਸਮਾਗਮ ਦੌਰਾਨ ਹਾਜ਼ਰ ਸੰਗਤ।
ਸਤੀਸ਼ ਭੰਡਾਰੀ ਦੀ ਫਾਈਲ ਫੋਟੋ।
ਸ਼ਰਧਾਂਜਲੀ ਭੇਂਟ ਕਰਦੇ ਹੋਏ ਵੱਖ-ਵੱਖ ਬੁਲਾਰੇ।
(ਖ਼ਬਰ ਪੂਰੀ ਤੇ ਫੋਟੋਆਂ ਨਾਲ ਲਗਾਈ ਜਾਵੇ ਇਸ ਖ਼ਬਰ ਦੀ ਐੱਡ ਲੱਗੀ ਹੈ)
ਗੌਰਵ ਜੋਸ਼ੀ, ਪੰਜਾਬੀ ਜਾਗਰਣ
ਰਈਆ : ਨਗਰ ਪੰਚਾਇਤ ਰਈਆ ਦੇ ਪ੍ਰਧਾਨ ਸੰਜੀਵ ਭੰਡਾਰੀ ਤੇ ਆੜ੍ਹਤੀ ਐਸੋਸੀਏਸ਼ਨ ਰਈਆ ਦੇ ਪ੍ਰਧਾਨ ਰਾਜੀਵ ਭੰਡਾਰੀ ਦੇ ਪਿਤਾ ਸਤੀਸ਼ ਭੰਡਾਰੀ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਅੱਜ ਚੰਦਨ ਪੈਲੇਸ ਜੀਟੀ ਰੋਡ ਰਈਆ ਵਿਖੇ ਹੋਇਆ। ਪੰਡਿਤ ਜੈ ਪ੍ਰਕਾਸ਼ ਵੱਲੋਂ ਸ੍ਰੀ ਗਰੁੜ ਪੁਰਾਣ ਦੇ ਪਾਠ ਦੇ ਭੋਗ ਉਪਰੰਤ ਦਿਵਿਆ ਜਾਗ੍ਰਤੀ ਜਯੋਤੀ ਸੰਸਥਾਨ ਨੂਰਮਹਿਲ ਤੋਂ ਆਈਆਂ ਬੀਬੀਆਂ ਦੇ ਕੀਰਤਨੀ ਜੱਥੇ ਨੇ ਵੈਰਾਗਮਈ ਕੀਰਤਨ ਰਾਹੀਂ ਪਰਮਾਤਮਾ ਦਾ ਜਸ ਗਾਇਨ ਕੀਤਾ। ਇਸ ਉਪਰੰਤ ਸਵ. ਭੰਡਾਰੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਵਿਧਾਇਕ ਦਲਬੀਰ ਸਿੰਘ ਟੌਂਗ, ਸੰਤੋਖ ਸਿੰਘ ਭਲਾਈਪੁਰ ਸਾਬਕਾ ਵਿਧਾਇਕ ਅਤੇ ਨੂਰਮਹਿਲ ਸੰਸਥਾ ਤੋਂ ਆਏ ਸਵਾਮੀ ਜੀ ਨੇ ਸਵ. ਸਤੀਸ਼ ਭੰਡਾਰੀ ਵਲੋਂ ਸਮਾਜ ਦੇ ਭਲੇ ਲਈ ਪਾਏ ਯੋਗਦਾਨ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਦੇ ਪਦ ਚਿੰਨ੍ਹਾਂ ’ਤੇ ਚਲਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਟਰਸਟ ਰਈਆ ਵਲੋਂ ਕੰਵਰਦੀਪ ਸਿੰਘ ਸੇਖੋਂ, ਸਮਾਜ ਚੇਤਨਾ ਮੰਚ ਵਲੋਂ ਜਗੀਰ ਸਿੰਘ ਮੀਆਂਵਿੰਡ, ਸਮਾਜ ਸੇਵਕ ਸਭਾ ਵਲੋਂ ਸੁਖਵਿੰਦਰ ਸਿੰਘ ਮੱਤੇਵਾਲ ਤੇ ਉਨ੍ਹਾਂ ਦੇ ਸਾਥੀਆਂ ਨੇ ਰਸਮ ਪਗੜੀ ਮੌਕੇ ਸੰਜੀਵ ਭੰਡਾਰੀ ਤੇ ਰਾਜੀਵ ਭੰਡਾਰੀ ਨੂੰ ਦੁਸ਼ਾਲੇ ਭੇਂਟ ਕੀਤੇ। ਅਧਿਆਪਕ ਆਗੂ ਪ੍ਰਸ਼ਾਤ ਕਾਲੀਆ ਨੇ ਮੰਚ ਦਾ ਬਾਖੂਬੀ ਸੰਚਾਲਨ ਕੀਤਾ। ਇਸ ਮੌਕੇ ਸਾਬਕਾ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਗਿੱਲ ਡਿੰਪਾ, ਪਰਮਰਾਜ ਸਿੰਘ ਉਮਰਾਂਨੰਗਲ, ਚੇਅਰਮੈਨ ਸ਼ਹੀਦ ਫੇਰੂਮਾਨ ਟਰੱਸਟ, ਕਵਰਦੀਪ ਸਿੰਘ ਸੇਖੋਂ, ਹਰਿੰਦਰ ਸਿੰਘ ਰੰਧਾਵਾ, ਕਰਨੈਲ ਸਤਬੀਰ ਵੜੈਚ, ਸੁਖਦਿਆਲ ਸਿੰਘ ਬੱਲ, ਸਤਿੰਦਰਪਾਲ ਸਿੰਘ ਵਰਪਾਲ, ਸੁਰਜਨ ਸਿੰਘ ਸੋਨੂੰ ਭਲਾਈਪੁਰ, ਸਰਪੰਚ ਰਵੀ ਚੀਮਾ, ਦਲਜੀਤ ਸਿੰਘ ਭੁੱਲਰ, ਪ੍ਰਧਾਨ ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਸੁਰਜੀਤ ਸਿੰਘ ਕੰਗ, ਜਥੇਦਾਰ ਬਲਦੇਵ ਸਿੰਘ ਬੋਦੇਵਾਲ, ਵਾਈਸ ਚੇਅਰਮੈਨ ਜੋਗੀ ਟੋਂਗ, ਸਰਪੰਚ ਕਰਮਜੀਤ ਸਿੰਘ ਕੰਮਾਂ ਪੀਏ ਵਿਧਾਇਕ ਟੋਂਗ, ਵਾਈਸ ਪ੍ਰਧਾਨ ਸੂਬੇਦਾਰ ਸਰਬਜੀਤ ਸਿੰਘ, ਕੌਂਸਲਰ ਰਜਿੰਦਰ ਰਿੱਖੀ, ਕੌਂਸਲਰ ਸਰਬਜੀਤ ਸਿੰਘ ਮਾਨ, ਚੇਅਰਮੈਨ ਸੁਖਦੇਵ ਪੱਡਾ, ਕੌਂਸਲਰ ਸਰਬਜੀਤ ਸਿੰਘ ਮਾਨ, ਵਿਸ਼ਾਲ ਮੰਨਣ, ਐਡਵੋਕੇਟ ਲੱਖਾ ਸਿੰਘ ਅਜਾਦ, ਚੇਅਰਮੈਨ ਗੁਰਦੇਵ ਸਿੰਘ ਖਾਲਸਾ, ਕੌਂਸਲਰ ਅਮਰਵੀਰ ਸਿੰਘ ਆਜ਼ਾਦ, ਮਾਸਟਰ ਹਰਜਿੰਦਰ ਸਿੰਘ ਡੀਪੀ, ਸਰਬਜੀਤ ਸਿੰਘ ਸੰਧੂ, ਬਲਦੇਵ ਸਿੰਘ ਜੇਈ, ਚੇਅਰਮੈਨ ਬਲਕਾਰ ਸਿੰਘ ਬੱਲ, ਸਾਬਕਾ ਪ੍ਰਧਾਨ ਨਗਰ ਪੰਚਾਇਤ ਰਈਆ ਰੋਬਨ ਮਾਨ, ਗੁਰਦਿਆਲ ਸਿੰਘ ਕੰਗ, ਚੇਅਰਮੈਨ ਤੇਜਿੰਦਰ ਸਿੰਘ ਬਿੱਲੂ, ਪ੍ਰਿੰਸ ਬਾਵਾ, ਗੁਰਦਿਆਲ ਸਿੰਘ ਬਿੱਲਾ ਛਾਪੀਆਂਵਾਲੀ, ਠੇਕੇਦਾਰ ਰਾਮ ਲੁਭਾਇਆ, ਲਾਲੀ ਹਸਨਪੁਰ, ਸਾਹਿਬ ਸਿੰਘ ਝਾੜੂ ਨੰਗਲ, ਸਾਧੂ ਸਿੰਘ ਸ਼ਾਹ, ਨੋਬੀ ਗਿੱਲ, ਪ੍ਰਭ ਥੋਥੀਆਂ, ਸੁਖਜੀਤ ਸਿੰਘ ਨਾਗੋਕੇ, ਕਰਤਾਰ ਚੰਦ, ਸੁੱਖਵਿੰਦਰ ਸਿੰਘ ਚਾਹਲ, ਕੇਕੇ ਸ਼ਰਮਾ, ਪ੍ਰਿੰਸੀਪਲ ਗੁਰਮੀਤ ਸਿੰਘ ਚੀਮਾ, ਪ੍ਰਿੰਸੀਪਲ ਬਿਕਰਮ ਸਿੰਘ ਚੀਮਾ, ਡਾ. ਗੁਰਬਿੰਦਰ ਸਿੰਘ ਕਲੇਰ, ਡਾ. ਬਿਕਰਮਜੀਤ ਸਿੰਘ ਬਾਠ, ਡਾ. ਅਸ਼ੋਕ ਸ਼ਰਮਾ, ਡਾ. ਦਿਨੇਸ਼ ਕਪੂਰ, ਡਾ. ਨਵੀਨ ਖਨੇਜਾ, ਸੁਰਿੰਦਰ ਪਾਲ, ਰਜਿੰਦਰ ਕਾਲੀਆ, ਤਰਸੇਮ ਜੋਸ਼ੀ, ਰਵਿੰਦਰ ਕੁਮਾਰ, ਲੂਥਰਾ, ਨਵਨੀਤ ਟੋਂਗ, ਹਰਸ਼ ਬਾਵਾ, ਪ੍ਰਧਾਨ ਸਮਾਜ ਸੇਵਕ ਸਭਾ ਸੁੱਖਵਿੰਦਰ ਸਿੰਘ ਮੱਤੇਵਾਲ ਰਿੰਕੂ ਕੱਪੜੇ ਵਾਲੇ, ਰੂਪ ਲਾਲ ਦਵੇਸਰ, ਪ੍ਰਭਜੀਤ ਸਿੰਘ ਕੰਗ, ਹਰਪ੍ਰੀਤ ਸਿੰਘ ਹੈਪੀ ਸਾਬਕਾ ਕੌਂਸਲਰ, ਮਾਸਟਰ ਪ੍ਰਸ਼ਾਂਤ ਕਾਲੀਆ, ਰਸ਼ਪਾਲ ਸਿੰਘ, ਐਡਵੋਕੇਟ ਸਨਪ੍ਰੀਤ ਸਿੰਘ, ਗੁਰਮੇਜ ਪੱਡਾ, ਸੁਰਿੰਦਰ ਕੁਮਾਰ ਆੜਤੀਆਂ, ਗੁਰਭੇਜ ਸਿੰਘ ਸ਼ਾਲੀਮਾਰ, ਰਾਧਾ ਕ੍ਰਿਸ਼ਨ ਸੇਠੀ, ਅਸ਼ੋਕ ਰਮਪਾਲ, ਸਾਬਕਾ ਕੌਂਸਲਰ ਦਲਜੀਤ ਸਿੰਘ ਟਿੱਕਾ, ਚਰਨ ਸਿੰਘ ਪਹਿਲਵਾਨ, ਸੁਖਦੇਵ ਸਿੰਘ ਬਿਆਸ, ਅਮਰਜੀਤ ਸਿੰਘ ਰੰਧਾਵਾ, ਬੱਲ ਸ਼ਹੀਦ ਦਰਸ਼ਨ ਸਿੰਘ ਟਰੱਸਟ ਮੈਂਬਰ, ਰਿੰਕੂ ਭੱਠੇ ਵਾਲੇ, ਮਾਸਟਰ ਮਹਿੰਦਰ ਸਿੰਘ ਟੋਂਗ, ਸ਼ੁੱਭ ਭਿੰਡਰ, ਲਵਲੀ ਲੱਖੂਵਾਲ, ਜੱਸ ਰਈਆ, ਉਧੇ ਅਰੋੜਾ, ਜਗਦੀਪ ਸਿੰਘ ਮਾਨ ਪੀਏ ਭਲਾਈਪੁਰ, ਹਰਜੀਤ ਸਿੰਘ ਜੇਈ, ਡਾ. ਬਲਜਿੰਦਰ ਸਿੰਘ ਸਾਬਕਾ ਕੌਂਸਲਰ, ਚਰਨਜੀਤ ਚੰਨੀ, ਤਿਲਕ ਰਾਜ ਛਾਬੜਾ, ਠੇਕੇਦਾਰ ਜਗਤਾਰ ਸਿੰਘ ਬਿੱਲਾ, ਬੌਬੀ ਕੌੜਾ, ਅਮਨ ਉਮਰਾਂਨੰਗਲ, ਮਾਸਟਰ ਕਰਨਦੀਪ ਸਿੰਘ, ਤਰਸੇਮ ਸਿੰਘ ਮੱਟੂ, ਵਿਕਾਸ ਕੁਮਾਰ, ਸ਼ਿਵਸ਼ਿੰਦਰ ਕੁਮਾਰ, ਬਖਸ਼ੀ ਰਾਮ, ਬੱਬਲ ਰਾਏ, ਚਰਨਜੀਤ ਕੁਮਾਰ, ਲੱਕੀ ਸ਼ਿੰਗਾਰੀ, ਰਵੀ ਕੁਮਾਰ, ਸੰਦੀਪ ਸਲਵਾਨ ਰਿੰਕੂ, ਕੇਵਲ ਕ੍ਰਿਸ਼ਨ, ਕੋਮਲ ਸਿੰਘ, ਬਲਵਿੰਦਰ ਸਿੰਘ ਅਠੋਲਾ, ਸੋਨੂੰ ਸ਼ਰਮਾ, ਨਵਦੀਪ ਸਿੰਘ ਬਦੇਸ਼ਾਂ, ਪਟਵਾਰੀ ਜਗਦੀਸ਼ ਸ਼ਰਮਾ, ਸੁਮੀਤ ਕਾਲੀਆ, ਸ਼ੇਰ ਸਿੰਘ ਸ਼ੰਕਰ ਮੈਡੀਕਲ ਸਟੋਰ, ਰੋਸ਼ਨ ਸਿੰਘ, ਸਤਨਾਮ ਮੈਡੀਕਲ ਸਟੋਰ, ਬਲਵਿੰਦਰਜੀਤ ਕਾਲੀਆ, ਮਾਸਟਰ ਰਕੇਸ਼ ਕੁਮਾਰ, ਪੋਸਟ ਮਾਸਟਰ ਲੱਕੀ ਮਹਿਤਾ, ਅਰਜਨਬੀਰ ਸਿੰਘ ਸਰਾਂ, ਕੁਲਵੰਤ ਸਿੰਘ ਆਦਿ ਹਾਜ਼ਰ ਸਨ।