- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਦੇ ਸਾਰੇ ਪ੍ਰੋਗਰਾਮਾਂ ਵਿਚ ਪਹਿਲਾਂ ਵੀ ਸਿਰਫ਼ ਸ਼ੁਰੂਆਤੀ ਦੋ ਛੰਦ ਹੀ ਗਾਏ ਜਾਂਦੇ ਸਨ ਅਤੇ ਇਹ ਵਿਧਾਨ ਅੱਗੇ ਵੀ ਜਾਰੀ ਰਹੇਗਾ।

ਤਿਰੂਵਨੰਤਪੁਰਮ (ਪੀਟੀਆਈ) : ਕੇਰਲ ਦੇ ਸਿਹਤ ਮੰਤਰੀ ਕੇ. ਮੁਰਲੀਧਰਨ ਨੇ ਐਤਵਾਰ ਨੂੰ ਕਿਹਾ ਕਿ ਕੇਰਲ ਵਿਚ ‘ਵੰਦੇ ਮਾਤਰਮ’ ਪੂਰਾ ਨਹੀਂ ਗਾਇਆ ਜਾਵੇਗਾ। ਸੂਬੇ ਵਿਚ ਹਮੇਸ਼ਾ ਵਾਂਗ ਰਾਸ਼ਟਰੀ ਗੀਤ ਦੇ ਸਿਰਫ਼ ਸ਼ੁਰੂਆਤੀ ਦੋ ਛੰਦ ਹੀ ਗਾਏ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਦੇ ਸਾਰੇ ਪ੍ਰੋਗਰਾਮਾਂ ਵਿਚ ਪਹਿਲਾਂ ਵੀ ਸਿਰਫ਼ ਸ਼ੁਰੂਆਤੀ ਦੋ ਛੰਦ ਹੀ ਗਾਏ ਜਾਂਦੇ ਸਨ ਅਤੇ ਇਹ ਵਿਧਾਨ ਅੱਗੇ ਵੀ ਜਾਰੀ ਰਹੇਗਾ।