- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਸਾਮ ਦੇ ਨੀਲਾਚਲ ਪਰਬਤ ’ਤੇ ਸਥਿਤ ਪ੍ਰਸਿੱਧ ਕਾਮਾਖਿਆ ਮੰਦਰ ਦੇ ਕਿਵਾੜ ਸ਼ੁੱਕਰਵਾਰ ਸਵੇਰੇ ਭਗਤਾਂ ਲਈ ਮੁੜ ਖੁੱਲ੍ਹ ਗਏ। ਸਵੇਰ ਤੋਂ ਹੀ ਹਜ਼ਾਰਾਂ ਸ਼ਰਧਾਲੂ ਦੇਵੀ ਦੇ ਦਰਸ਼ਨ ਅਤੇ ਪੂਜਾ-ਅਰਚਨਾ ਲਈ ਲੰਬੀਆਂ ਕਤਾਰਾਂ ਵਿਚ ਖੜ੍ਹੇ ਰਹੇ। ਨਾਲ ਹੀ ਮੰਦਰ ਕੰਪਲੈਕਸ ਵਿਚ ਕਰਵਾਏ ਗਏ ਚਾਰ ਦਿਨਾ ਅੰਬੁਬਾਚੀ ਮੇਲਾ ਵੀ ਸਮਾਪਤ ਹੋ ਗਿਆ। ਪਰੰਪਰਾ ਮੁਤਾਬਕ, ਇਸ ਦੌਰਾਨ ਮੰਦਰ ਤਿੰਨ ਦਿਨਾਂ ਤੱਕ ਬੰਦ ਰਹਿੰਦਾ ਹੈ ਕਿਉਂਕਿ ਮੰਨਿਆ ਜਾਂਦਾ ਹੈ ਕਿ ਦੇਵੀ ਕਾਮਾਖਿਆ ਰਜਸਵਲਾ ਹੁੰਦੀ ਹੈ।

ਗੁਹਾਟੀ (ਪੀਟੀਆਈ) : ਅਸਾਮ ਦੇ ਨੀਲਾਚਲ ਪਰਬਤ ’ਤੇ ਸਥਿਤ ਪ੍ਰਸਿੱਧ ਕਾਮਾਖਿਆ ਮੰਦਰ ਦੇ ਕਿਵਾੜ ਸ਼ੁੱਕਰਵਾਰ ਸਵੇਰੇ ਭਗਤਾਂ ਲਈ ਮੁੜ ਖੁੱਲ੍ਹ ਗਏ। ਸਵੇਰ ਤੋਂ ਹੀ ਹਜ਼ਾਰਾਂ ਸ਼ਰਧਾਲੂ ਦੇਵੀ ਦੇ ਦਰਸ਼ਨ ਅਤੇ ਪੂਜਾ-ਅਰਚਨਾ ਲਈ ਲੰਬੀਆਂ ਕਤਾਰਾਂ ਵਿਚ ਖੜ੍ਹੇ ਰਹੇ। ਨਾਲ ਹੀ ਮੰਦਰ ਕੰਪਲੈਕਸ ਵਿਚ ਕਰਵਾਏ ਗਏ ਚਾਰ ਦਿਨਾ ਅੰਬੁਬਾਚੀ ਮੇਲਾ ਵੀ ਸਮਾਪਤ ਹੋ ਗਿਆ। ਪਰੰਪਰਾ ਮੁਤਾਬਕ, ਇਸ ਦੌਰਾਨ ਮੰਦਰ ਤਿੰਨ ਦਿਨਾਂ ਤੱਕ ਬੰਦ ਰਹਿੰਦਾ ਹੈ ਕਿਉਂਕਿ ਮੰਨਿਆ ਜਾਂਦਾ ਹੈ ਕਿ ਦੇਵੀ ਕਾਮਾਖਿਆ ਰਜਸਵਲਾ ਹੁੰਦੀ ਹੈ।