- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਿਸ ਦੇ ਤਹਿਤ ਫਿਲਮ ਵਿਖਾਉਣ ’ਤੇ ਰੋਕ ਲਗਾਈ ਗਈ ਸੀ। ਇਹ ਫਿਲਮ 17 ਜੁਲਾਈ ਨੂੰ ਸਾਰੇ ਮੁਲਕ ਦੇ ਸਿਨਮਿਆਂ ਵਿਚ ਰਿਲੀਜ਼ ਹੋਣ ਵਾਲੀ ਸੀ। ਚੀਫ ਜਸਟਿਸ ਸੂਰੀਆ ਕਾਂਤ ਦੀ ਪ੍ਰਧਾਨਗੀ ਵਾਲੇ ਬੈਂਚ, ਜਿਸ ਵਿਚ ਜੱਜ ਜੌਇਮਾਲਿਆ ਬਾਗਚੀ ਅਤੇ ਜੱਜ ਵੀ. ਮੋਹਨਾ ਸ਼ਾਮਲ ਹਨ, ਮਾਮਲੇ ਦੀ ਸੁਣਵਾਈ ਕਰੇਗੀ।

ਨਵੀਂ ਦਿੱਲੀ (ਪੀਟੀਆਈ) : ਭਗਵਾਨ ਜਗਨ ਨਾਥ ਦੇ ਜੀਵਨ ਉੱਤੇ ਅਧਾਰਤ ਐਨੀਮੇਟਿਡ ਫਿਲਮ ‘ਮਹਾਪ੍ਰਭੂ ਜਗਨ ਨਾਥ’ ਦੀ ਰਿਲੀਜ਼ ਉੱਤੇ ਲੱਗੀ ਰੋਕ ਵਿਰੁੱਧ ਦਾਇਰ ਕੀਤੀ ਗਈ ਪਟੀਸ਼ਨ ਉੱਤੇ ਸੁਪਰੀਮ ਕੋਰਟ ਸ਼ੁੱਕਰਵਾਰ ਨੂੰ ਸੁਣਵਾਈ ਕਰੇਗਾ। ਫਿਲਮ ਨਿਰਮਾਤਾ ਕੰਪਨੀ ਨੇ ਓਡੀਸ਼ਾ ਹਾਈ ਕੋਰਟ ਦੇ ਉਸ ਹੁਕਮ ਨੂੰ ਚੁਣੌਤੀ ਦਿੱਤੀ ਹੈ, ਜਿਸ ਦੇ ਤਹਿਤ ਫਿਲਮ ਵਿਖਾਉਣ ’ਤੇ ਰੋਕ ਲਗਾਈ ਗਈ ਸੀ। ਇਹ ਫਿਲਮ 17 ਜੁਲਾਈ ਨੂੰ ਸਾਰੇ ਮੁਲਕ ਦੇ ਸਿਨਮਿਆਂ ਵਿਚ ਰਿਲੀਜ਼ ਹੋਣ ਵਾਲੀ ਸੀ। ਚੀਫ ਜਸਟਿਸ ਸੂਰੀਆ ਕਾਂਤ ਦੀ ਪ੍ਰਧਾਨਗੀ ਵਾਲੇ ਬੈਂਚ, ਜਿਸ ਵਿਚ ਜੱਜ ਜੌਇਮਾਲਿਆ ਬਾਗਚੀ ਅਤੇ ਜੱਜ ਵੀ. ਮੋਹਨਾ ਸ਼ਾਮਲ ਹਨ, ਮਾਮਲੇ ਦੀ ਸੁਣਵਾਈ ਕਰੇਗੀ।