- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਨਥਲੀਪੁਰਮ ਦੇ 35 ਸਾਲਾ ਵਪਾਰੀ ਸੈਮ ਪ੍ਰਣੀਤ ਦੀ ਕੰਪਨੀ ਅਰਬਨ ਰਿਆਲਟੀ ਗਰੁੱਪ ਨੇ ਇਸ ਸਾਲਾਨਾ ਨਿਲਾਮੀ ਵਿਚ 21 ਕਿੱਲੋ ਦੇ ਪਵਿੱਤਰ ਬਾਲਾਪੁਰ ਗਣੇਸ਼ ਲੱਡੂ ਨੂੰ ਰਿਕਾਰਡ ਬੋਲੀ ਲਗਾ ਕੇ ਜਿੱਤਿਆ।

ਰੰਗਾਰੈੱਡੀ (ਏਐੱਨਆਈ) : ਤੇਲੰਗਾਨਾ ਦੇ ਰੰਗਾਰੈੱਡੀ ਵਿਚ ਗਣੇਸ਼ ਵਿਸਰਜਨ ਮੌਕੇ ਬਾਲਾਪੁਰ ਗਣੇਸ਼ ਲੱਡੂ ਦੀ ਸਾਲਾਨਾ ਨਿਲਾਮੀ ਵਿਚ ਰਿਕਾਰਡ 39 ਲੱਖ ਰੁਪਏ ਦੀ ਬੋਲੀ ਲਗਾਈ ਗਈ।