- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੈਦਲ ਕਾਂਵੜ ਦੀ ਉਚਾਈ ਛੇ ਫੁੱਟ ਤੇ ਝਾਕੀ ਦੀ ਉਂਚਾਈ ਦਸ ਫੁੱਟ ਤੈਅ ਕੀਤੀ ਗਈ ਹੈ। ਇਸ਼ਨਾਨ ਘਾਟਾਂ ’ਤੇ ਸੁਰੱਖਿਆ ਲਈ ਜਲ ਪੁਲਿਸ ਦੀ ਤਾਇਨਾਤੀ ਰਹੇਗੀ। ਸੁਰੱਖਿਆ ਲਈ ਲਗਪਗ ਛੇ ਹਜ਼ਾਰ ਸੁਰੱਖਿਆ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ।

ਹਰਿਦੁਆਰ : ਧਰਮਨਗਰੀ ਹਰਿਦੁਆਰ ’ਚ ਕਾਂਵੜ ਯਾਤਰਾ ਵੀਰਵਾਰ ਤੋਂ ਰਸਮੀ ਤੌਰ ’ਤੇ ਸ਼ੁਰੂ ਹੋਵੇਗੀ। 11 ਅਗਸਤ ਤੱਕ ਚੱਲਣ ਵਾਲੀ ਯਾਤਰਾ ਲਈ ਸ਼ਾਸਨ ਤੇ ਪ੍ਰਸ਼ਾਸਨ ਪੱਧਰ ’ਤੇ ਸਾਰੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਕਾਂਵੜ ਯਾਤਰੀਆਂ ਲਈ ਕਾਂਵੜ ਦੀ ਉਚਾਈ ਤੈਅ ਕੀਤੀ ਗਈ ਹੈ। ਪੈਦਲ ਕਾਂਵੜ ਦੀ ਉਚਾਈ ਛੇ ਫੁੱਟ ਤੇ ਝਾਕੀ ਦੀ ਉਂਚਾਈ ਦਸ ਫੁੱਟ ਤੈਅ ਕੀਤੀ ਗਈ ਹੈ। ਇਸ਼ਨਾਨ ਘਾਟਾਂ ’ਤੇ ਸੁਰੱਖਿਆ ਲਈ ਜਲ ਪੁਲਿਸ ਦੀ ਤਾਇਨਾਤੀ ਰਹੇਗੀ। ਸੁਰੱਖਿਆ ਲਈ ਲਗਪਗ ਛੇ ਹਜ਼ਾਰ ਸੁਰੱਖਿਆ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ।