ਸੰਤ ਪ੍ਰੇਮਾਨੰਦ ਦੇ ਆਸ਼ਰਮ ’ਚ ਚੇਲੇ ਨਹੀਂ ਵਧਾ ਸਕਣਗੇ ਵਾਲ ਤੇ ਦਾੜ੍ਹੀ, ਬੈਠਕ ’ਚ ਲਿਆ ਫ਼ੈਸਲਾ
ਸੰਤ ਪ੍ਰੇਮਾਨੰਦ ਦੇ ਚੇਲੇ 25 ਸਾਲਾ ਰਸਿਕ ਦੁਲਾਰੀ ਸ਼ਰਨ ਦੀ ਖ਼ੁਦਕੁਸ਼ੀ ਦੀ ਘਟਨਾ ਤੋਂ ਬਾਅਦ ਸ੍ਰੀਰਾਧਾ ਕੇਲੀਕੁੰਜ ਆਸ਼ਰਮ ਵਲੋਂ ਇੰਤਜ਼ਾਮਾਂ ’ਚ ਬਦਲਾਅ ਜਾਰੀ ਹੈ। ਤੀਜੇ ਦਿਨ ਵੀਰਵਾਰ ਨੂੰ ਸੰਤ ਪ੍ਰੇਮਾਨੰਦ ਨੇ ਆਪਣੇ ਪ੍ਰਮੁੱਖ ਚੇਲਿਆਂ ਦੇ ਨਾਲ ਬੈਠਕ ’ਚ ਫ਼ੈਸਲਾ ਲਿਆ ਕਿ ਆਸ਼ਰਮ ਦੀ ਕਿਸੇ ਵੀ ਸੇਵਾ ਤੇ ਵਿਵਸਥਾ ’ਚ ਲੱਗੇ ਚੇਲੇ ਲੰਬੇ ਵਾਲ ਤੇ ਦਾੜ੍ਹੀ ਨਹੀਂ ਵਧਾ ਸਕਣਗੇ। ਵਾਲ ਤੇ ਦਾੜ੍ਹੀ ਕਿਹੜੇ ਚੇਲੇ ਰੱਖਣਗੇ, ਇਸ ਦਾ ਸਪੱਸ਼ਟ ਜ਼ਿਕਰ ਨਹੀਂ ਕੀਤਾ ਗਿਆ।
Publish Date: Fri, 02 Oct 2026 01:03 PM (IST)
Updated Date: Fri, 02 Oct 2026 01:05 PM (IST)
ਵਰਿੰਦਾਵਨ: ਸੰਤ ਪ੍ਰੇਮਾਨੰਦ ਦੇ ਚੇਲੇ 25 ਸਾਲਾ ਰਸਿਕ ਦੁਲਾਰੀ ਸ਼ਰਨ ਦੀ ਖ਼ੁਦਕੁਸ਼ੀ ਦੀ ਘਟਨਾ ਤੋਂ ਬਾਅਦ ਸ੍ਰੀਰਾਧਾ ਕੇਲੀਕੁੰਜ ਆਸ਼ਰਮ ਵਲੋਂ ਇੰਤਜ਼ਾਮਾਂ ’ਚ ਬਦਲਾਅ ਜਾਰੀ ਹੈ। ਤੀਜੇ ਦਿਨ ਵੀਰਵਾਰ ਨੂੰ ਸੰਤ ਪ੍ਰੇਮਾਨੰਦ ਨੇ ਆਪਣੇ ਪ੍ਰਮੁੱਖ ਚੇਲਿਆਂ ਦੇ ਨਾਲ ਬੈਠਕ ’ਚ ਫ਼ੈਸਲਾ ਲਿਆ ਕਿ ਆਸ਼ਰਮ ਦੀ ਕਿਸੇ ਵੀ ਸੇਵਾ ਤੇ ਵਿਵਸਥਾ ’ਚ ਲੱਗੇ ਚੇਲੇ ਲੰਬੇ ਵਾਲ ਤੇ ਦਾੜ੍ਹੀ ਨਹੀਂ ਵਧਾ ਸਕਣਗੇ। ਵਾਲ ਤੇ ਦਾੜ੍ਹੀ ਕਿਹੜੇ ਚੇਲੇ ਰੱਖਣਗੇ, ਇਸ ਦਾ ਸਪੱਸ਼ਟ ਜ਼ਿਕਰ ਨਹੀਂ ਕੀਤਾ ਗਿਆ।