- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਨ੍ਹਾਂ ’ਚ ਮਹਾਰਾਸ਼ਟਰ, ਕਰਨਾਟਕ, ਉੱਤਰਾਖੰਡ, ਪੰਜਾਬ, ਹਰਿਆਣਾ ਤੇ ਆਂਧਰਾ ਪ੍ਰਦੇਸ਼ ਵਰਗੇ ਪ੍ਰਮੁੱਖ ਰਾਜ ਸ਼ਾਮਲ ਹਨ। ਕਮਿਸ਼ਨ ਦੀ ਮੰਨੀਏ ਤਾਂ ਉਹ ਪਾਸਪੋਰਟ ਅਤੇ ਦਸਵੀਂ-ਬਾਰ੍ਹਵੀਂ ਦੀ ਅੰਕ ਸੂਚੀ ਵਾਂਗ ਹੀ ਵੋਟਰ ਸੂਚੀ ’ਚ ਵੀ ਨਾਵਾਂ ਨੂੰ ਲੈ ਕੇ ਕੋਈ ਗੜਬੜੀ ਨਹੀਂ ਚਾਹੁੰਦਾ। ਇਸ ਲਈ ਇਨ੍ਹਾਂ ਸੂਬਿਆਂ ’ਚ ਐੱਸਆਈਆਰ ਦੀ ਮਿਆਦ ਵਧ ਸਕਦੀ ਹੈ।

ਨਵੀਂ ਦਿੱਲੀ : ਪੰਜਾਬ ਸਮੇਤ ਦੇਸ਼ ਦੇ ਕਰੀਬ ਇਕ ਦਰਜਨ ਸੂਬਿਆਂ ’ਚ ਐੱਸਆਈਆਰ ਦੀ ਮਿਆਦ ਵਧ ਸਕਦੀ ਹੈ। ਅਸਲ ’ਚ ਐੱਸਾਈਆਰ ਦੌਰਾਨ ਦਿੱਤੇ ਜਾ ਰਹੇ ਜਿਨ੍ਹਾਂ ਨੋਟਿਸਾਂ ਨੂੰ ਲੈ ਕੇ ਚੋਣ ਕਮਿਸ਼ਨ ’ਤੇ ਸਵਾਲ ਖੜ੍ਹੇ ਹੋ ਰਹੇ ਹਨ, ਦਰਅਸਲ ਉਨ੍ਹਾਂ ’ਚੋਂ 99 ਫ਼ੀਸਦੀ ਨੋਟਿਸ ਨਾਂ ਤੇ ਉਮਰ ਦੀ ਗੜਬੜੀ ਨਾਲ ਜੁੜੇ ਹਨ। ਇਹ ਸਥਿਤੀ ਇਕੱਲੇ ਦਿੱਲੀ ਦੀ ਨਹੀਂ ਹੈ, ਸਗੋਂ ਦੇਸ਼ ਦੇ ਉਨ੍ਹਾਂ ਸਾਰੇ 15 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਹੈ, ਜਿੱਥੇ ਅਜੇ ਐੱਸਆਈਆਰ ਦੇ ਤੀਜੇ ਪੜਾਅ ਦਾ ਕੰਮ ਚੱਲ ਰਿਹਾ ਹੈ।