- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
11 ਮਾਰਚ ਨੂੰ ਸ਼ੇਅਰ ਬਾਜ਼ਾਰ ਭਾਰੀ ਗਿਰਾਵਟ ਦੇ ਨਾਲ ਬੰਦ ਹੋਇਆ। ਬੁੱਧਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਵੱਡੀ ਵਿਕਵਾਲੀ ਦੇਖਣ ਨੂੰ ਮਿਲੀ। ਨਿਫਟੀ (Nifty) 394.75 ਅੰਕ (-1.63%) ਦੀ ਗਿਰਾਵਟ ਨਾਲ 23,866.85 ਦੇ ਪੱਧਰ 'ਤੇ ਬੰਦ ਹੋਇਆ, ਜਦਕਿ ਸੈਂਸੇਕਸ (Sensex) 1342.27 ਅੰਕ (1.72%) ਟੁੱਟ ਕੇ 76,863.71 ਦੇ ਪੱਧਰ 'ਤੇ ਬੰਦ ਹੋਇਆ

Share Market : 11 ਮਾਰਚ ਨੂੰ ਸ਼ੇਅਰ ਬਾਜ਼ਾਰ ਭਾਰੀ ਗਿਰਾਵਟ ਦੇ ਨਾਲ ਬੰਦ ਹੋਇਆ। ਬੁੱਧਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਵੱਡੀ ਵਿਕਵਾਲੀ ਦੇਖਣ ਨੂੰ ਮਿਲੀ। ਨਿਫਟੀ (Nifty) 394.75 ਅੰਕ (-1.63%) ਦੀ ਗਿਰਾਵਟ ਨਾਲ 23,866.85 ਦੇ ਪੱਧਰ 'ਤੇ ਬੰਦ ਹੋਇਆ, ਜਦਕਿ ਸੈਂਸੇਕਸ (Sensex) 1342.27 ਅੰਕ (1.72%) ਟੁੱਟ ਕੇ 76,863.71 ਦੇ ਪੱਧਰ 'ਤੇ ਬੰਦ ਹੋਇਆ।
ਰੁਪਏ ਵਿੱਚ ਇਤਿਹਾਸਕ ਗਿਰਾਵਟ (Rupee at Record Low)
ਸਿਰਫ਼ ਸ਼ੇਅਰ ਬਾਜ਼ਾਰ ਹੀ ਨਹੀਂ, ਬਲਕਿ ਭਾਰਤੀ ਮੁਦਰਾ (ਰੁਪਿਆ) ਵੀ ਕਮਜ਼ੋਰ ਹੋਈ ਹੈ। ਬੁੱਧਵਾਰ ਨੂੰ ਰੁਪਿਆ 23 ਪੈਸੇ ਹੋਰ ਡਿੱਗ ਕੇ 92.03 ਪ੍ਰਤੀ ਡਾਲਰ 'ਤੇ ਬੰਦ ਹੋਇਆ।