- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Anil Agarwal ਮੁਤਾਬਕ, ਭਾਰਤ ਕੋਲ ਵਿਸ਼ਵ ਪੱਧਰ ਦਾ ਨੀਤੀਗਤ ਢਾਂਚਾ (Policy Ecosystem) ਹੈ। ਹੁਣ ਸਰਕਾਰ ਨੂੰ ਮਨਜ਼ੂਰੀ ਦੇਣ ਦੀ ਮੌਜੂਦਾ ਪ੍ਰਕਿਰਿਆ ਤੋਂ ਅੱਗੇ ਵਧਦਿਆਂ ਸਵੈ-ਪ੍ਰਮਾਣੀਕਰਨ (Self-Certification) ਦੀ ਵਿਵਸਥਾ ਵੱਲ ਵਧਣਾ ਚਾਹੀਦਾ ਹੈ। ਇਸ ਨਾਲ ਕਾਰੋਬਾਰ ਕਰਨਾ ਆਸਾਨ ਹੋਵੇਗਾ ਅਤੇ ਨਿਵੇਸ਼ ਨੂੰ ਵੀ ਉਤਸ਼ਾਹ ਮਿਲੇਗਾ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਭਾਰਤ ਆਉਣ ਵਾਲੇ ਸਾਲਾਂ 'ਚ ਤੇਲ ਅਤੇ ਗੈਸ ਦੇ ਖੇਤਰ 'ਚ ਵੱਡੀ ਉਪਲਬਧੀ ਹਾਸਲ ਕਰ ਸਕਦਾ ਹੈ। ਵੇਦਾਂਤਾ ਦੇ ਚੇਅਰਮੈਨ ਅਨਿਲ ਅਗਰਵਾਲ ਦਾ ਕਹਿਣਾ ਹੈ ਕਿ ਭਾਰਤ ਇਸ ਖੇਤਰ 'ਚ ਕੁਝ ਵੱਡਾ ਕਰਨ ਦੀ ਦਹਿਲੀਜ਼ 'ਤੇ ਖੜ੍ਹਾ ਹੈ। ਉਨ੍ਹਾਂ ਨੇ ਭਾਰਤ ਦੀ ਮੌਜੂਦਾ ਸਥਿਤੀ ਦੀ ਤੁਲਨਾ ਗੁਆਨਾ ਨਾਲ ਕੀਤੀ ਹੈ, ਜਿਸ ਨੇ ਕਰੀਬ 10 ਸਾਲ ਪਹਿਲਾਂ ਤੇਲ ਅਤੇ ਗੈਸ ਦੇ ਖੇਤਰ 'ਚ ਵੱਡੀਆਂ ਸੰਭਾਵਨਾਵਾਂ ਦਿਖਾਈਆਂ ਸਨ।
India is on the verge of something big in oil and gas. Like Guayana was ten years ago. We have a world-class policy ecosystem and a willingness to move from approvals to self-certification. Vedanta Oil and Gas, India's largest private sector producer is committing USD 5 billion in investments to scale up production to 300,000-500,000 barrels per day. We have already moved into the deep sea Samudra Manthan programme. Recently, our running field has been given to ONGC which will send a very wrong signal to investors. We are seeing such great energy and enthusiasm from global investors. This is the time to keep the policy hand steady and not disrupt any existing operator. That shall go a long way in building and boosting global investor confidence. Let us all together make a determined move to increase domestic production and reduce oil and gas imports drastically.
— Anil Agarwal (@AnilAgarwal_Ved) November 17, 2026