- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Gold Silver Price : ਅੱਜ ਬਾਜ਼ਾਰ ਖੁੱਲ੍ਹਦੇ ਹੀ ਸੋਨੇ ਅਤੇ ਚਾਂਦੀ ਦੋਵਾਂ ਦੀਆਂ ਕੀਮਤਾਂ 'ਚ ਤੇਜ਼ੀ ਆਈ। ਅਜਿਹੇ 'ਚ 24 ਕੈਰੇਟ ਸੋਨਾ (Gold Rates Today) ਕਰੀਬ ₹147,810 ਪ੍ਰਤੀ 10 ਗ੍ਰਾਮ ਦੇ ਆਸ-ਪਾਸ ਕਾਰੋਬਾਰ ਕਰ ਰਿਹਾ ਹੈ, ਜਦਕਿ 22 ਕੈਰੇਟ ਸੋਨੇ ਦੀ ਕੀਮਤ ਲਗਪਗ ₹135,493 ਪ੍ਰਤੀ 10 ਗ੍ਰਾਮ ਰਹੀ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ: ਭਾਰਤ 'ਚ ਸੋਨੇ ਦੀ ਦਰਾਮਦ 'ਚ ਲਗਾਤਾਰ ਦੂਜੇ ਮਹੀਨੇ ਗਿਰਾਵਟ ਦਰਜ ਕੀਤੀ ਗਈ ਹੈ। ਸਤੰਬਰ 'ਚ ਸੋਨੇ ਦੀ ਦਰਾਮਦ 81.27 ਫ਼ੀਸਦੀ ਘਟ ਕੇ 1.8 ਅਰਬ ਡਾਲਰ ਰਹਿ ਗਈ। ਇਸ ਦੌਰਾਨ ਅੱਜ ਯਾਨੀ 16 ਅਕਤੂਬਰ ਨੂੰ ਕੌਮਾਂਤਰੀ ਬਾਜ਼ਾਰ ਤੋਂ ਲੈ ਕੇ ਘਰੇਲੂ ਬਾਜ਼ਾਰ ਤੱਕ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਵਾਧਾ ਦਰਜ ਕੀਤਾ ਗਿਆ ਹੈ।
ਸ਼ਹਿਰ | ਸੋਨਾ/10 ਗ੍ਰਾਮ (24K) | ਸੋਨਾ/10 ਗ੍ਰਾਮ (22K) | ਸੋਨਾ/10 ਗ੍ਰਾਮ (18K) | ਚਾਂਦੀ ਪ੍ਰਤੀ ਕਿਲੋਗ੍ਰਾਮ |
|---|---|---|---|---|
ਨਵੀਂ ਦਿੱਲੀ | ₹147,320 | ₹136,960 | ₹110,270 | ₹212,760 |
ਮੁੰਬਈ | ₹147,620 | ₹135,902 | ₹111,465 | ₹211,140 |
ਪਟਨਾ | ₹147,540 | ₹135,828 | ₹111,468 | ₹211,190 |
ਜੈਪੁਰ | ₹148,340 | ₹136,395 | ₹110,505 | ₹211,310 |
ਕਾਨਪੁਰ | ₹148,517 | ₹135,181 | ₹110,110 | ₹210,920 |
ਲਖਨਊ | ₹147,470 | ₹135,181 | ₹111,603 | ₹210,920 |