- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਰੀਕ ਸਿੰਘ ਮੱਲ੍ਹੀ, ਕਪੂਰਥਲਾ ਵਰਲਡ ਫਿਟਨੈੱਸ ਫੈਡਰੇਸ਼ਨ ਡਬਲਯੂਐੱਫਐੱਫ ਵੱਲੋਂ ਰੈੱਡ ਜਿੰਮ ਕਪੂਰਥਲਾ ਦੇ ਐੱਮਡੀ ਤੇ ਅ ਅਮਰੀਕ ਸਿੰਘ ਮੱਲ੍ਹੀ, ਕਪੂਰਥਲਾ ਵਰਲਡ ਫਿਟਨੈੱਸ ਫੈਡਰੇਸ਼ਨ ਡਬਲਯੂਐੱਫਐੱਫ ਵੱਲੋਂ ਰੈੱਡ ਜਿੰਮ ਕਪੂਰਥਲਾ ਦੇ ਐੱਮਡੀ ਤੇ ਅ ਅਮਰੀਕ ਸਿੰਘ ਮੱਲ੍ਹੀ, ਕਪੂਰਥਲਾ ਵਰਲਡ ਫਿਟਨੈੱਸ ਫੈਡਰੇਸ਼ਨ ਡਬਲਯੂਐੱਫਐੱਫ ਵੱਲੋਂ ਰੈੱਡ ਜਿੰਮ ਕਪੂਰਥਲਾ ਦੇ ਐੱਮਡੀ ਤੇ ਅ ਅਮਰੀਕ ਸਿੰਘ ਮੱਲ੍ਹੀ, ਕਪੂਰਥਲਾ ਵਰਲਡ ਫਿਟਨੈੱਸ ਫੈਡਰੇਸ਼ਨ ਡਬਲਯੂਐੱਫਐੱਫ ਵੱਲੋਂ ਰੈੱਡ ਜਿੰਮ ਕਪੂਰਥਲਾ ਦੇ ਐੱਮਡੀ ਤੇ ਅ

ਅਮਰੀਕ ਸਿੰਘ ਮੱਲ੍ਹੀ, ਕਪੂਰਥਲਾ
ਵਰਲਡ ਫਿਟਨੈੱਸ ਫੈਡਰੇਸ਼ਨ ਡਬਲਯੂਐੱਫਐੱਫ ਵੱਲੋਂ ਰੈੱਡ ਜਿੰਮ ਕਪੂਰਥਲਾ ਦੇ ਐੱਮਡੀ ਤੇ ਅੰਤਰਰਾਸ਼ਟਰੀ ਬਾਡੀ ਬਿਲਡਰ ਹਰਮਿੰਦਰ ਦੂਲੋਵਾਲ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਹੋ ਰਹੇ ਬਾਡੀ ਬਿਲਡਿੰਗ ਮੁਕਾਬਲਿਆਂ ਦੌਰਾਨ ਜੱਜ ਨਿਯੁਕਤ ਕੀਤਾ ਗਿਆ ਹੈ। ਇਹ ਫ਼ੈਸਲਾ ਹਰਮਿੰਦਰ ਦੂਲੋਵਾਲ ਦੀਆਂ ਅੰਤਰਰਾਸ਼ਟਰੀ ਪੱਧਰ 'ਤੇ ਬਾਡੀ ਬਿਲਡਿੰਗ ਦੇ ਖੇਤਰ 'ਚ ਮਾਰੀਆਂ ਮੱਲਾਂ ਨੂੰ ਦੇਖਦੇ ਹੋਏ ਡਬਲਯੂਐੱਫਐੱਫ ਦੇ ਵਾਈਸ ਪ੫ੈਜੀਡੈਂਟ ਡੈਨਿਸ ਟੀਊ ਵੱਲੋਂ ਕੀਤਾ ਗਿਆ। ਇਥੇ ਇਹ ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਡਬਲਯੂਐੱਫਐੱਫ ਵੱਲੋਂ ਜਲੰਧਰ ਵਿਖੇ ਜਜਿੰਗ ਟ੫ੇਨਿੰਗ ਕੈਂਪ ਵੀ ਲਗਾਇਆ ਗਿਆ ਸੀ ਉਸ 'ਚ ਵੀ ਹਰਮਿੰਦਰ ਦੂਲੋਵਾਲ ਦੀ ਕਾਫੀ ਵਧੀਆ ਕਾਰਗੁਜ਼ਾਰੀ ਰਹੀ ਸੀ। ਇਸ ਮੌਕੇ ਅੰਤਰਰਾਸ਼ਟਰੀ ਜੱਜ ਦੀ ਨਿਯੁਕਤੀ ਦੇਣ ਲਈ ਹਰਮਿੰਦਰ ਦੂਲੋਵਾਲ ਨੇ ਡਬਲਯੂਐੱਫਐੱਫ ਦੇ ਵਾਈਸ ਪ੍ਰੈਜ਼ੀਡੈਂਟ ਡੈਨਿਸ ਟੀਊ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਉਣ ਵਾਲੇ ਸਮੇਂ 'ਚ ਆਪਣੀ ਯੋਗਤਾ ਨਾਲ ਬਾਡੀ ਬਿਲਡਿੰਗ ਮੁਕਾਬਲਿਆਂ ਵਿਚ ਖਿਡਾਰੀਆਂ ਨੂੰ ਪੂਰਾ ਇਨਸਾਫ਼ ਦੇਣਗੇ ਤੇ ਡਬਲਯੂਐੱਫਐੱਫ ਲਈ ਰਾਤ ਦਿਨ ਕੰਮ ਕਰਨਗੇ।
ਕੈਪਸ਼ਨ: 20ਕੇਪੀਟੀ17ਪੀ
ਹਰਮਿੰਦਰ ਦੂਲੋਵਾਲ ਨੂੰ ਅੰਤਰਰਾਸ਼ਟਰੀ ਜੱਜ ਵਜੋਂ ਨਿਯੁਕਤੀ ਪੱਤਰ ਸੌਂਪਦੇ ਹੋਏ ਡਬਲਯੂਐੱਫਐੱਫ ਦੇ ਉਪ ਪ੍ਰਧਾਨ ਡੈਨਿਸ ਟੀਊ ਅਤੇ ਹੋਰ। ਪੰਜਾਬੀ ਜਾਗਰਣ