
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਭਾਰਤੀ ਗਰੈਂਡ ਮਾਸਟਰ ਪ੍ਰਣੇਸ਼ ਐੱਮ ਨੇ ਆਖਰੀ ਦੌਰ ’ਚ ਜਰਮਨੀ ਦੇ ਵਾਦਿਮ ਪੈਟ੍ਰੋਵਸਕੀ ਵਿਰੁੱਘਧਘ ਰੋਮਾਂਚਕ ਜਿੱਤ ਹਾਸਲ ਕਰ ਕੇ ਵੱਕਾਰੀ ਕਨਿਜ਼ਾ ਓਪਨ ਸ਼ਤਰੰਜ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ। ਭਾਰਤ ਦੇ 19 ਸਾਲਾ ਖਿਡਾਰੀ ਨੇ ਨੌਵੇਂ ਤੇ ਆਖਰੀ ਦੌਰ ’ਚ ਸਫੈਦ ਮੋਹਰਿਆਂ ਨਾਲ ਖੇਡਦੇਹੋਏ ਆਪਣਾ ਦਬਦਬਾ ਬਣਾਇਆ

ਕਨਿਜ਼ਾ (ਹੰਗਰੀ) ਪੀਟੀਆਈ : ਭਾਰਤੀ ਗਰੈਂਡ ਮਾਸਟਰ ਪ੍ਰਣੇਸ਼ ਐੱਮ ਨੇ ਆਖਰੀ ਦੌਰ ’ਚ ਜਰਮਨੀ ਦੇ ਵਾਦਿਮ ਪੈਟ੍ਰੋਵਸਕੀ ਵਿਰੁੱਘਧਘ ਰੋਮਾਂਚਕ ਜਿੱਤ ਹਾਸਲ ਕਰ ਕੇ ਵੱਕਾਰੀ ਕਨਿਜ਼ਾ ਓਪਨ ਸ਼ਤਰੰਜ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ। ਭਾਰਤ ਦੇ 19 ਸਾਲਾ ਖਿਡਾਰੀ ਨੇ ਨੌਵੇਂ ਤੇ ਆਖਰੀ ਦੌਰ ’ਚ ਸਫੈਦ ਮੋਹਰਿਆਂ ਨਾਲ ਖੇਡਦੇਹੋਏ ਆਪਣਾ ਦਬਦਬਾ ਬਣਾਇਆ ਤੇ ਜਿੱਤ ਹਾਸਲ ਕਰ ਕੇ ਖ਼ਿਤਾਬ ਆਪਣੇ ਨਾਂ ਸੁਰੱਖਿਅਤ ਕੀਤਾ। ਪ੍ਰਣੇਸ਼ ਦੀ ਰੇਟਿੰਗ 2673 ਹੈ ਤੇ ਉਹ ਨਵੀਨਤਮ ਫਿਡੇ ਵਿਸ਼ਵ ਰੈਂਕਿੰਗ ’ਚ 44ਵੇਂ ਸਥਾਨ ’ਤੇ ਹੈ। ਹੰਗਰੀ ਸਥਿਤ ਭਾਰਤੀ ਦੂਤਘਰ ਨੇ ਪ੍ਰਣੇਸ਼ ਨੂੰ ਟੂਰਨਾਮੈਂਟ ਜਿੱਤਣ ਦੀ ਮੁਬਾਰਕਬਾਦ ਦਿੱਤੀ।