- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਏਸ਼ਿਅਨ ਹਾਕੀ ਚੈਂਪੀਅਨਸ਼ਿਪ ਦੇ ਚੌਥੇ ਦਿਨ ਦੇ ਦੂਜਾ ਮੈਚ ਚੀਨ ਅਤੇ ਜਪਾਨ ਵਿਚਕਾਰ ਖੇਡਿਆ ਜਾ ਰਿਹਾ ਹੈ ।

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਏਸ਼ਿਅਨ ਹਾਕੀ ਚੈਂਪੀਅਨਸ਼ਿਪ ਦੇ ਚੌਥੇ ਦਿਨ ਦੇ ਦੂਜਾ ਮੈਚ ਚੀਨ ਅਤੇ ਜਪਾਨ ਵਿਚਕਾਰ ਖੇਡਿਆ ਜਾ ਰਿਹਾ ਹੈ । ਮੈਚ ਤੇ ਪਹਿਲੇ ਕੁਆਰਟਰ ਵਿੱਚ ਚੀਨ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਦਿਆਂ ਜਪਾਨ ਦੀ ਟੀਮ ਤੇ ਦਬਾ ਬਣਾਇਆ। ਦੋਵੇਂ ਟੀਮਾਂ ਮੈਦਾਨ ਵਿੱਚ ਬਿਹਤਰੀਨ ਪ੍ਰਦਰਸ਼ਨ ਕਰ ਰਹੀਆਂ ਹਨ।
Match Update
ਚੌਥੇ ਕੁਆਰਟਰ ਵਿੱਚ ਜਾਪਾਨ ਨੇ ਲਗਾਤਾਰ ਦੋ ਗੋਲ ਕਰਕੇ ਸਕੋਰ 2-1 ਲੈ ਆਂਦਾ ।ਹੁਣ ਚੀਨ ਇੱਕ ਤੇ ਜਪਾਨ ਦੋ ਨਾਲ ਅੱਗੇ ਚੱਲ ਰਹੀ ਹੈ।
ਭਾਰਤ ਦਾ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਸਟੇਡੀਅਮ ਖਚਾ ਖੱਚ ਭਰਨਾ ਸ਼ੁਰੂ ਹੋ ਗਿਆ ਹੈ। ਲਗਪਗ 80 ਫੀਸਦ ਸਟੇਡੀਅਮ ਦਰਸ਼ਕਾਂ ਨਾਲ ਭਰ ਗਿਆ ਹੈ। ਲਗਾਤਾਰ ਚੌਥੇ ਦਿਨ ਇੰਡੀਆ ਦੇ ਮੈਚ ਤੋਂ ਪਹਿਲਾਂ ਦਰਸ਼ਕਾਂ ਦੀ ਭਾਰੀ ਆਮਦ ਇਸ ਗੱਲ ਦੀ ਗਵਾਹ ਹੈ ਕਿ ਲੋਕਾਂ ਵਿੱਚ ਭਾਰਤ ਦਾ ਮੈਚ ਦੇਖਣ ਦਾ ਕਿੰਨਾ ਕਰੇਜ ਹੈ।
ਚੀਨ ਨੇ ਆਖਰੀ ਮਿੰਟ ਵਿੱਚ ਪਨੈਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਮੈਚ ਬਰਾਬਰੀ ਤੇ ਲਿਆ ਖੜਾ ਕੀਤਾ। ਹੁਣ ਦੋਵਾਂ ਟੀਮਾਂ ਦਾ ਸਕੋਰ ਦੋ- ਦੋ ਹਨ।