- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਨਮ ਦਿਹਾੜਾ ਜੋ 23 ਜੁਲਾਈ ਨੂੰ ਆ ਰਿਹਾ

ਕਾਰਜ ਸਿੰਘ ਬਿੱਟੂ,•ਪੰਜਾਬੀ ਜਾਗਰਣ, ਸੁਰਸਿੰਘ : ਇਤਿਹਾਸਿਕ ਨਗਰ ਸੁਰ ਸਿੰਘ ਵਿਖੇ ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਜੀ ਦੇ ਮੁਖੀ ਮਹਾਪੁਰਖ ਸੰਤ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲਿਆਂ ਵੱਲੋਂ ਸਥਾਨਕ ਗੁਰਦੁਆਰਾ ਸ਼ਿਮਲਾ ਸਾਹਿਬ ਵਿਖੇ ਮਹਾਪੁਰਖਾਂ ਨੇ ਦੀਵਾਨ ਹਾਲ ਦੀ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਜਿਸ ਦੀ ਚੌੜਾਈ 70, ਫੁੱਟ ਤੇ ਲੰਬਾਈ 80 ਫੁੱਟ ਹੈ। ਇਸ ਮੌਕੇ ਪੋਕਲੇਨ ਨਾਲ ਦੀਵਾਨ ਹਾਲ ਦੀ ਮਜ਼ਬੂਤੀ ਨਾਲ ਉਸਾਰੀ ਕਰਨ ਲਈ ਨੀਹਾਂ ਪੁੱਟਣੀਆਂ ਸ਼ੁਰੂ ਕਰ ਦਿੱਤੀਆਂ ਹੈ। ਮਹਾਪੁਰਖਾਂ ਦਾ ਫੁਰਨਾ ਹੈ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਨਮ ਦਿਹਾੜਾ ਜੋ 23 ਜੁਲਾਈ ਨੂੰ ਆ ਰਿਹਾ ਹੈ।