ਬਾਬਾ ਸੋਨੂੰ ਸ਼ਾਹ ਤੇ ਭੋਲਾ ਅਰੋੜਾ ਨੂੰ ਸਦਮਾ ਮਾਤਾ ਦਾ ਹੋਇਆ ਦੇਹਾਂਤ ਬਾਬਾ ਸੋਨੂੰ ਸ਼ਾਹ ਤੇ ਭੋਲਾ ਅਰੋੜਾ ਨੂੰ ਸਦਮਾ ਮਾਤਾ ਦਾ ਦੇਹਾਂਤ
Publish Date: Wed, 14 Oct 2026 05:40 PM (IST)
Updated Date: Wed, 14 Oct 2026 05:42 PM (IST)
ਕਿਰਪਾਲ ਸਿੰਘ ਰੰਧਾਵਾ•, ਪੰਜਾਬੀ ਜਾਗਰਣ ਹਰੀਕੇ ਪੱਤਣ : ਬਾਬਾ ਸੋਨੂੰ ਸ਼ਾਹ ਅਤੇ ਭੋਲਾ ਅਰੋੜਾ ਇਲੈਕਟ੍ਰਾਨਿਕਸ ਵਾਲੇ ਦੀ ਮਾਤਾ ਰਾਜ ਰਾਣੀ ਉਮਰ 72 ਸਾਲ ਪਤਨੀ ਸਵ. ਵਾਸਦੇਵ ਅਰੋੜਾ ਦਾ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸਸਕਾਰ ਰਿਸ਼ਤੇਦਾਰ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿਚ ਕਸਬੇ ਦੇ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ। ਇਸ ਮੌਕੇ ਬਾਬਾ ਸੋਨੂੰ ਸ਼ਾਹ ਅਤੇ ਭੋਲਾ ਅਰੋੜਾ ਨਾਲ ਦੁਖ ਸਾਝਾਂ ਕਰਨ ਵਾਲਿਆਂ ’ਚ ਜਥੇਦਾਰ ਕਾਰਜ ਸਿੰਘ ਆਹਲਾ, ਚੇਅਰਮੈਨ ਸੰਦੀਪ ਕੁਮਾਰ ਸਚਦੇਵਾ, ਮਾਤਾ ਸੁਖਪ੍ਰੀਤ ਕੌਰ ਬੱਲ ਮੰਦਰ, ਪੱਤਰਕਾਰ ਕੁਲਵਿੰਦਰਪਾਲ ਸਿੰਘ ਕਾਲੇਕੇ, ਪ੍ਰਤਾਪ ਸਿੰਘ ਆੜਤੀ ਠੱਠੀਆਂ, ਕਿਸਾਨ ਆਗੂ ਸਵਰਨ ਸਿੰਘ ਖਹਿਰਾ, ਪ੍ਰਧਾਨ ਅਵਤਾਰ ਸਿੰਘ ਕਾਲਾ, ਬਾਬਾ ਬਗੀਚਾ ਸਿੰਘ, ਬਲਵੀਰ ਸਿੰਘ ਸ਼ਾਹ, ਸੁਰਿੰਦਰ ਕੁਮਾਰ ਚੌਧਰੀ, ਸਾਵਰਦਾਸ ਗੋਇਲ, ਫੂਲਾ ਸਿੰਘ ਰੰਧਾਵਾ, ਸ਼ਿਵ ਕੁਮਾਰ ਠੇਕੇਦਾਰ, ਓਮ ਪ੍ਰਕਾਸ਼ ਅਰੋੜਾ, ਦਵਿੰਦਰ ਕੁਮਾਰ ਅਰੋੜਾ, ਗਗਨਦੀਪ ਅਰੋੜਾ, ਦੀਪੂ ਅਰੋੜਾ, ਵਰਿੰਦਰ ਠੁਕਰਾਲ, ਮਹਿੰਦਰ ਮਦਾਨ, ਡਾ. ਕਵਲਜੀਤ ਸਿੰਘ ਹਰੀਕੇ, ਸਲੋਨੀ ਬਜਾਜ, ਸੰਜੀਵ ਕੁਮਾਰ ਬਜਾਜ, ਰੇਖਾ ਬਜਾਜ, ਮਨੋਜ ਕੁਮਾਰ ਬਜਾਜ, ਪ੍ਰੇਮ ਕੁਮਾਰ, ਗੋਬਿੰਦ ਰਾਮ, ਅਸ਼ੋਕ ਕੁਮਾਰ, ਬਲਦੇਵ ਰਾਜ ਮਲੋਟ, ਨਰੇਸ਼ ਕੁਮਾਰ ਬੰਟੀ, ਸੰਦੀਪ ਗੁਲਾਟੀ, ਲਖਵਿੰਦਰ ਸਿੰਘ ਆਰੇ ਵਾਲੇ, ਸਾਹਿਬ ਸਿੰਘ ਸੰਧੂ, ਮੁਖਤਿਆਰ ਸਿੰਘ, ਜਗਤਾਰ ਸਿੰਘ, ਬਾਬਾ ਸੁਰਿੰਦਰ ਸਿੰਘ, ਅਰੁਣ ਕੁਮਾਰ ਅਰੋੜਾ, ਸ਼ੁਭਾਸ਼ ਚੰਦਰ ਮਲਹੋਤਰਾ, ਪ੍ਰਿੰਸ ਮਲਹੋਤਰਾ, ਰਾਜ ਕੁਮਾਰ ਮੱਕੜ, ਸਵਿੰਦਰ ਕੁਮਾਰ ਬਾਂਮਬਾ, ਹਰਪ੍ਰੀਤ ਸਿੰਘ ਰੀਕੂ, ਨਿਰਮਲ ਸਿੰਘ ਆਦਿ ਹਾਜ਼ਰ ਸਨ।