ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਬੀਐੱਡ ਅਧਿਆਪਕ ਫਰੰਟ ਪੰਜਾਬ ਦੀ ਜ਼ਿਲ੍ਹਾ ਇਕਾਈ ਤਰਨਤਾਰਨ ਦੇ ਪ੍ਰਧਾਨ ਪ੍ਰਭਜੋਤ ਸਿੰਘ ਗੋਹਲਵੜ ਦੇ ਪਿਤਾ ਭਗਵਾਨ ਸਿੰਘ ਸਾਬਕਾ ਜੇਈ ਬਿਜਲੀ ਬੋਰਡ, ਜਿਨ੍ਹਾਂ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦਾ ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸ੍ਰੀ ਲਕੀਰ ਸਾਹਿਬ ਤਰਨਤਾਰਨ ਵਿਖੇ ਹੋਇਆ। ਇਸ ਮੌਕੇ ਵੱਖ-ਵੱਖ ਰਾਜਸੀ, ਸਮਾਜਿਕ, ਧਾਰਮਿਕ ਅਤੇ ਕਿਸਾਨ ਜਥੇਬੰਦੀਆਂ, ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ, ਵੱਖ-ਵੱਖ ਸੰਸਥਾਵਾਂ ਦੇ ਮੁਖੀਆਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਸ਼ਮੂਲੀਅਤ ਕੀਤੀ। ਇਸ ਸ਼ਰਧਾਂਜਲੀ ਸਮਾਰੋਹ ਮੌਕੇ ਵਿਧਾਇਕ ਹਰਮੀਤ ਸਿੰਘ ਸੰਧੂ ਵਲੋਂ ਉਨ੍ਹਾਂ ਦੇ ਭਰਾਤਾ ਰਾਜਬੀਰ ਸਿੰਘ ਸੰਧੂ, ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ, ਹਰਵਿੰਦਰ ਸਿੰਘ ਬਿਲਗਾ ਸੂਬਾ ਪ੍ਰਧਾਨ ਬੀਐੱਡ ਅਧਿਆਪਕ ਫਰੰਟ ਪੰਜਾਬ, ਪ੍ਰਗਟਜੀਤ ਸਿੰਘ ਸੂਬਾ ਪ੍ਰਧਾਨ ਬੀਐੱਡ ਫਰੰਟ ਪੰਜਾਬ, ਜ਼ਿਲ੍ਹਾ ਜਨਰਲ ਸਕੱਤਰ ਦਵਿੰਦਰ ਖਹਿਰਾ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਰੁਪਿੰਦਰ ਕੌਰ ਸੰਧੂ ਚੇਅਰਮੈਨ ਮਾਰਕੀਟ ਕਮੇਟੀ ਤਰਨਤਾਰਨ, ਜਰਨੈਲ ਸਿੰਘ ਕੌਂਸਲਰ, ਰਾਜਬੀਰ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਕਾਂਗਰਸ ਪਾਰਟੀ, ਪੇਡਾ ਦੇ ਚੇਅਰਪਰਸਨ ਨਵਜੌਤ ਕੌਰ ਹੁੰਦਲ, ਕੌਂਸਲਰ ਸੁਰਿੰਦਰ ਸਿੰਘ ਮੱਲ੍ਹੀ, ਸਰਪੰਚ ਗੁਰਵੇਲ ਸਿੰਘ ਲਹੀਆਂ, ਪ੍ਰਭਦੀਪ ਸਿੰਘ ਜੱਗੀ ਜ਼ਿਲ੍ਹਾ ਵਾਈਸ ਪ੍ਰਧਾਨ ਯੂਥ ਵਿੰਗ ਆਪ, ਤਸਵੀਰ ਸਿੰਘ ਸੀਨੀਅਰ ਆਗੂ, ਕੁਲਦੀਪ ਸਿੰਘ ਕੁਹਾੜਕਾ ਠੇਕੇਦਾਰ, ਸਤਨਾਮ ਸਿੰਘ ਬਾਠ ਸਾਬਕਾ ਜਿਲ੍ਹਾ ਸਿੱਖਿਆ, ਜਗਵਿੰਦਰ ਸਿੰਘ ਲਹਿਰੀ ਸਾਬਕਾ ਜਿਲ੍ਹਾ ਸਿੱਖਿਆ, ਪਰਮਜੀਤ ਸਿੰਘ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ, ਰਜਿੰਦਰ ਕੌਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ, ਮੰਗਤ ਸਿੰਘ ਪ੍ਰਿੰਸੀਪਲ ਡਾਇਟ ਕੈਰੋਂ, ਕੁਲਵੰਤ ਸਿੰਘ ਸਾਬਕਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ, ਜਸਕਰਨ ਸਿੰਘ ਕੌਂਸਲਰ, ਪਰਮਿੰਦਰ ਕੌਰ ਕੌਂਸਲਰ, ਮਨਿੰਦਰਪਾਲ ਸਿੰਘ ਪਲਾਸੌਰ ਕਾਂਗਰਸ, ਬੀਐੱਡ ਫਰੰਟ ਦੇ ਸੂਬਾ ਆਗੂ ਬਿਕਰਮਜੀਤ ਸਿੰਘ ਕੱਦੋਂ, ਸੰਤ ਸੇਵਕ ਸਿੰਘ ਸਰਕਾਰੀਆ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ। ਪ੍ਰਿੰਸੀਪਲ ਸ਼ਿੰਗਾਰਾ ਸਿੰਘ ਡੇਹਰਾ ਸਾਹਿਬ, ਮਨਜੀਤ ਸਿੰਘ ਹੈੱਡ ਮਾਸਟਰ ਨੌਸ਼ਹਿਰਾ ਚੀਮਾ, ਪਿੰਕਪਾਲ ਸਿੰਘ ਹੈੱਡ ਮਾਸਟਰ ਬੁਰਜ਼ ਰਾਜਾਤਾਲ, ਗੁਰਦੇਵ ਸਿੰਘ ਪੀਏ ਸਿਵਲ ਸਰਜਨ ਤਰਨਤਾਰਨ, ਬਲਜਿੰਦਰ ਸਿੰਘ ਪ੍ਰਿੰਸੀਪਲ ਗੰਡੀਵਿੰਡ, ਮਨਜਿੰਦਰਜੀਤ ਸਿੰਘ ਹੈੱਡ ਮਾਸਟਰ ਝਬਾਲ ਲੜਕੇ, ਹੈੱਡ ਮਾਸਟਰ ਬਖਸ਼ੀਸ਼ ਭੋਜੀਆਂ, ਪ੍ਰਤਾਪ ਸਿੰਘ ਠੱਠਗੜ੍ਹ ਜ਼ਿਲ੍ਹਾ ਪ੍ਰਧਾਨ ਡੀਟੀਐੱਫ, ਸਵਰਨਜੀਤ ਸਿੰਘ ਸੁਪਰਡੈਂਟ ਗੁਰੂ ਨਾਨਕ ਦੇਵ ਯੂਨੀਵਰਸਿਟੀ, ਬਖਸ਼ੀਸ਼ ਸਿੰਘ ਜਵੰਧਾ ਜ਼ਿਲ੍ਹਾ ਪ੍ਰਧਾਨ ਗੌਰਮੈਂਟ ਟੀਚਰ ਯੂਨੀਅਨ, ਜਰਨੈਲ ਸਿੰਘ ਪੱਟੀ ਸੂਬਾ ਆਗੂ ਪੁਰਾਣੀ ਪੈਨਸ਼ਨ ਬਹਾਲ ਕਮੇਟੀ, ਜ਼ਿਲ੍ਹਾ ਕਨਵੀਨਰ ਕੁਲਵਿੰਦਰ ਸਿੰਘ, ਸਾਬਕਾ ਬੀਈਈਓ ਮੋਹਨ ਸਿੰਘ ਪ੍ਰਿੰਸੀਪਲ, ਸ਼ਿੰਗਾਰਾ ਸਿੰਘ, ਲਖਵਿੰਦਰ ਸਿੰਘ ਹੈੱਡ ਮਾਸਟਰ ਐਮਾਂ ਕਲਾ। ਪਰਮਿੰਦਰ ਸਿੰਘ ਪ੍ਰਧਾਨ, ਅਜੀਤ ਸਿੰਘ ਫਤਿਹਚੱਕ ਜ਼ਿਲ੍ਹਾ ਪ੍ਰਧਾਨ ਪੈਨਸ਼ਨਰ ਯੂਨੀਅਨ, ਜਸਵਿੰਦਰ ਸਿੰਘ ਬੀਈਈਓ ਭਿੱਖੀਵਿੰਡ, ਬੀਈਈਓ ਗੁਰਦੀਪ ਸਿੰਘ ਬਲਾਕ ਨੂਰਦੀ, ਬੀਈਈਓ ਸਰਬਜੀਤ ਸਿੰਘ ਤਰਨਤਾਰਨ ਪਰਾਪਰ, ਦਰਸ਼ਨ ਲਾਲ ਸਾਬਕਾ ਬੀਈਈਓ, ਦਵਿੰਦਰ ਸਿੰਘ ਪ੍ਰਿੰਸੀਪਲ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤਰਨਤਾਰਨ, ਹਰਪ੍ਰੀਤ ਕੌਰ ਪ੍ਰਿੰਸੀਪਲ ਪੰਡੋਰੀ ਰਣ ਸਿੰਘ, ਸਰਬਜੀਤ ਸਿੰਘ ਸਾਬਕਾ ਪ੍ਰਿੰਸੀਪਲ ਖਾਲਸਾ ਸਕੂਲ ਤਰਨਤਾਰਨ, ਓਕਾਰ ਸਿੰਘ ਬੰਡਾਲਾ ਮੁੱਖ ਅਧਿਆਪਕ ਪੱਖੋਕੇ, ਸੈਂਟਰ ਹੈੱਡ ਟੀਚਰ ਸੁਖਵਿੰਦਰ ਸਿੰਘ ਧਾਮੀ, ਅਮਰਜੀਤ ਸਿੰਘ ਸੀਐੱਚਟੀ, ਜਸਲੀਨ ਕੌਰ ਸਕੂਲ ਹੈੱਡ ਮਿਸਟ੍ਰੈਸ, ਲੈਕਚਰਾਰ ਗੁਰਬਖਸ਼ ਸਿੰਘ, ਗੁਰਦੇਵ ਸਿੰਘ ਲਾਹੌਰੀਆ, ਬਲਬੀਰ ਸਿੰਘ ਮੱਲ੍ਹੀ ਰਿਟਾਇਰ ਲੈਕਚਰਾਰ, ਅਮਨਦੀਪ ਸਿੰਘ ਭੁੱਲਰ, ਨਰਿੰਦਰ ਸਿੰਘ ਸਾਬਕਾ ਪ੍ਰਿੰਸੀਪਲ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤਰਨਤਾਰਨ, ਦਲਬੀਰ ਸਿੰਘ ਦਿਓਲ ਸਾਬਕਾ ਪ੍ਰਿੰਸੀਪਲ ਕੈਰੋਂ। ਫੂਲਾ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਡੋਰੀ ਗੋਲਾ, ਨਵਰੂਪ ਸਿੰਘ ਜ਼ਿਲ੍ਹਾ ਪ੍ਰਧਾਨ ਜੀਟੀਟੀ ਯੂਨੀਅਨ, ਹਰਪਾਲ ਸਿੰਘ ਜ਼ਿਲ੍ਹਾ ਪ੍ਰਧਾਨ ਐੱਸਸੀਬੀਸੀ ਯੂਨੀਅਨ, ਮਨਜਿੰਦਰ ਸਿੰਘ ਢਿੱਲੋਂ ਜ਼ਿਲ੍ਹਾ ਪ੍ਰਧਾਨ ਲੈਕਚਰਾਰ ਯੂਨੀਅਨ, ਬਲਦੇਵ ਸਿੰਘ ਬਸਰਾ ਜ਼ਿਲ੍ਹਾ ਪ੍ਰਧਾਨ ਅਧਿਆਪਕ ਦਲ, ਮਨਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਈਟੀਯੂ, ਗੁਰਮੀਤ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਮਾਸਟਰ ਕਾਡਰ, ਨਰਿੰਦਰ ਨੂਰ ਜੀਐੱਸਟੀਯੂ, ਅੰਗਰੇਜ਼ ਸਿੰਘ ਜਨਰਲ ਸਕੱਤਰ ਸਾਂਝਾ ਮੁਲਾਜ਼ਮ ਮੰਚ, ਕੁਲਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਪੁਰਾਣੀ ਪੈਨਸ਼ਨ ਕਮੇਟੀ ਤਰਨਤਾਰਨ, ਪਰਮਿੰਦਰ ਸਿੰਘ ਜ਼ਿਲ੍ਹਾ, ਪ੍ਰਧਾਨ ਅੰਮ੍ਰਿਤਪਾਲ ਸਿੰਘ ਜੋੜਾ ਭਾਰਤੀ ਕਿਸਾਨ ਯੂਨੀਅਨ, ਸੀਨੀਅਰ ਆਗੂ ਪ੍ਰਿਤਪਾਲ ਸਿੰਘ, ਬਲਕਾਰ ਸਿੰਘ ਵਲਟੋਹਾ ਗੌਰਮੈਂਟ ਸਕੂਲ ਟੀਚਰ ਯੂਨੀਅਨ, ਧਰਮ ਸਿੰਘ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਬਾਰਡੀਨੇਟ ਸਰਵਿਸ, ਸਤਵਿੰਦਰ ਸਿੰਘ ਸਾਬਕਾ ਹੈੱਡ ਮਾਸਟਰ ਲਾਲੂ ਘੁੰਮਣ, ਅਮਨਦੀਪ ਸਿੰਘ ਮੁੱਖ ਅਧਿਆਪਕ, ਜਗਦੇਵ ਸਿੰਘ, ਮੁੱਖ ਅਧਿਆਪਕ ਗਗਨਦੀਪ ਸਿੰਘ, ਅਮਨਦੀਪ ਸਿੰਘ ਹੈੱਡ ਟੀਚਰ, ਗੁਰਭੇਜ ਸਿੰਘ, ਪਲਵਿੰਦਰ ਸਿੰਘ, ਗੁਰਵੇਲ ਸਿੰਘ, ਗੁਰਸੇਵਕ ਸਿੰਘ ਪੱਟੀ ਸਮੇਤ ਵੱਡੀ ਗਿਣਤੀ ਹੋਰ ਸ਼ਖਸੀਅਤਾਂ ਵੀ ਹਾਜ਼ਰ ਰਹੀਆਂ। ਦਵਿੰਦਰ ਸਿੰਘ ਖਹਿਰਾ ਨੇ ਮੰਚ ਦਾ ਸੰਚਾਲਨ ਕਰਦਿਆਂ ਪਰਿਵਾਰ ਵਲੋਂ ਪੁੱਜੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ।