* ਸਮਾਜਿਕ, ਧਾਰਮਿਕ ਤੇ ਸਿਆਸੀ ਸ਼ਖ਼ਸੀਅਤਾਂ ਨੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਕੈਪਸ਼ਨ- ਸਵ. ਅਜੀਤ ਸਿੰਘ ਦੀ ਫਾਈਲ ਫੋਟੋ। ਕੈਪਸ਼ਨ- ਗੁਰਚਰਨ ਸਿੰਘ ਚੰਨ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਇਲਾਕੇ ਦੇ ਵੱਖ-ਵੱਖ ਰਾਜਨੀਤਿਕ ਆਗੂ। ਬੱਲੂ ਮਹਿਤਾ, •ਪੰਜਾਬੀ ਜਾਗਰਣ ਪੱਟੀ : ਕੈਰੋਂ ਟੀਮ ਦੇ ਪੱਟੀ ਸ਼ਹਿਰੀ ਆਗੂ ਗੁਰਚਰਨ ਸਿੰਘ ਚੰਨ ਤੇ ਬਰਿੰਦਰ ਸਿੰਘ ਚੰਨ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਪਿਤਾ ਅਜੀਤ ਸਿੰਘ ਦਾ ਅਚਾਨਕ ਦੇਹਾਂਤ ਹੋ ਗਿਆ। ਅਜੀਤ ਸਿੰਘ ਦਾ ਅੰਤਿਮ ਸੰਸਕਾਰ ਪੱਟੀ ਦੇ ਲਾਹੌਰ ਰੋਡ ਸਥਿਤ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ। ਇਸ ਦੁੱਖ ਦੀ ਘੜੀ ’ਚ ਇਲਾਕੇ ਦੀਆਂ ਵੱਖ-ਵੱਖ ਸਿਆਸੀ, ਸਮਾਜਿਕ ਤੇ ਧਾਰਮਿਕ ਸ਼ਖ਼ਸੀਅਤਾਂ ਵੱਲੋਂ ਚੰਨ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਇਸ ਮੌਕੇ ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਵਜ਼ੀਰ ਸਿੰਘ ਪਾਰਸ, ਬਲਬੀਰ ਸਿੰਘ ਲੁਹਾਰੀਆ ਪ੍ਰਧਾਨ ਗੁਰਦੁਆਰਾ ਬੀਬੀ ਰਜਨੀ ਲੋਕਲ ਕਮੇਟੀ ਪੱਟੀ, ਸਤਪਾਲ ਅਰੋੜਾ ਸਾਬਕਾ ਕੌਂਸਲਰ, ਰਮਦੀਪ ਸਿੰਘ ਸੋਨੂੰ ਪ੍ਰਧਾਨ, ਸੁਨੀਲ ਕੁਮਾਰ ਲਵਲੀ ਅਰੋੜਾ ਕੌਂਸਲਰ, ਲਖਬੀਰ ਸਿੰਘ ਲੁਹਾਰੀਆ ਸਾਬਕਾ ਮੀਤ ਪ੍ਰਧਾਨ, ਕੁਲਵਪ੍ਰੀਤ ਸਿੰਘ ਗਿੱਲ, ਅਜੇ ਪ੍ਰਧਾਨ, ਤਰਸੇਮ ਸਿੰਘ ਸੱਗੂ, ਦਲਜੀਤ ਸਿੰਘ ਸੋਹਲ, ਰਣਜੀਤ ਸਿੰਘ ਰਾਣਾ ਬਰਾੜ, ਰਾਜਨਪ੍ਰੀਤ ਸਿੰਘ ਸੱਗੂ ਕੌਂਸਲਰ, ਮਾਸਟਰ ਨਛੱਤਰ ਸਿੰਘ ਭੱਗੂਪੁਰ, ਪ੍ਰਭ ਧਾਰੀਵਾਲ, ਕੁਲਦੀਪ ਸਿੰਘ, ਡਾ. ਪ੍ਰਮਿੰਦਰ ਸਿੰਘ ਬੱਬੂ, ਜਸਬੀਰ ਸਿੰਘ ਜੱਸ ਕੱਪੜੇ ਵਾਲੇ, ਰਮਨ ਸ਼ਰਮਾ, ਜੱਸ ਪ੍ਰਧਾਨ, ਮਾਸਟਰ ਬਿਕਰਮਜੀਤ ਸਿੰਘ ਕਾਲੂ, ਲਖਵਿੰਦਰ ਸਿੰਘ ਭੱਟੂ ਪ੍ਰਧਾਨ, ਸਰਦੂਲ ਸਿੰਘ, ਅਮਰੀਕ ਸਿੰਘ ਭੁੱਲਰ ਐੱਮਬੀਏ, ਵਿਜੇ ਸ਼ਰਮਾ ਚੇਅਰਮੈਨ, ਬਿਕਰਮਜੀਤ ਸਿੰਘ ਸੋਹਲ, ਕੁਲਵੰਤ ਸਿੰਘ ਕਲਸੀ, ਸੁਖਦੇਵ ਸਿੰਘ ਕੰਡਿਆਲਾ, ਸਮਰ ਸੋਹਲ, ਜਗਦੀਪ ਸਿੰਘ ਪ੍ਰਿੰਸ ਭਾਟੀਆ, ਠੇਕੇਦਾਰ ਗਿਆਨ ਸਿੰਘ, ਦਵਿੰਦਰ ਐੱਨਆਰ, ਪ੍ਰਿੰਸੀਪਲ ਸੁੱਖਾ ਸਿੰਘ, ਸਤਿੰਦਰ ਸਿੰਘ, ਐਡਵੋਕੇਟ ਸੁਮਿੰਦਰ ਸਿੰਘ ਕਲਸੀ, ਜਗਦੀਪ ਸਿੰਘ ਸੋਨੂੰ, ਅਮਰਜੀਤ ਸਿੰਘ ਐੱਚਕੇ, ਜਸਵੰਤ ਸਿੰਘ, ਦਿਲਬਾਗ ਸਿੰਘ ਗਾਬੜ੍ਹੀਆ, ਠੇਕੇਦਾਰ ਗੁਰਦੇਵ ਸਿੰਘ, ਪ੍ਰਤਾਪ ਸਿੰਘ ਐੱਨਆਰਆਈ, ਬਾਊ ਹਕੂਮਤ ਰਾਏ ਧਵਨ, ਹਰਬੰਸ ਸਿੰਘ ਕਾਲੇਕੇ, ਕੌਂਸਲਰ ਨਿਸ਼ਾਨ ਸਿੰਘ ਬੁੱਟਰ, ਕੁਲਵੰਤ ਸਿੰਘ ਕੋਮਲ, ਸਤਨਾਮ ਠੇਕੇਦਾਰ, ਸਤਨਾਮ ਸਿੰਘ ਸਭਰਾਂ, ਪਹਿਲਵਾਨ ਹਰਪਾਲ ਸਿੰਘ ਦੁਬਲੀ, ਹਰਜਿੰਦਰ ਸਿੰਘ ਸੰਧੂ, ਡਾ. ਅਰਵਿੰਦਰ ਸਿੰਘ, ਅਮੀਰ ਸਿੰਘ ਦਾਸੂਵਾਲ, ਡਾ. ਜਗਤਾਰ ਸਿੰਘ ਬੱਬੀ, ਹਰਜਿੰਦਰ ਸਿੰਘ ਬੋਬੀ, ਮਨਦੀਪ ਸਿੰਘ, ਅੰਮ੍ਰਿਤ ਚੀਮਾ, ਦਲਜੀਤ ਸਿੰਘ, ਰਾਜਪ੍ਰੀਤ ਸਿੰਘ ਸੱਗੂ ਕੌਂਸਲਰ, ਡਾ. ਰਸਾਲ ਸਿੰਘ ਖਹਿਰਾ, ਸੁਰੇਸ਼ ਪਾਠਕ, ਕਸ਼ਮੀਰ ਸਿੰਘ ਚੇਅਰਮੈਨ ਪੀਰ ਬਾਬਾ ਪੀਰਾਂ ਸਾਹਿਬ ਪ੍ਰਬੰਧਕ ਕਮੇਟੀ ਪੱਟੀ, ਜਗਦੀਪ ਸਿੰਘ ਸੇਖੋਂ, ਕਾਮਰੇਡ ਪ੍ਰਗਟ ਸਿੰਘ, ਅਰਸ਼ ਭਾਟੀਆ ਅਤੇ ਸੋਭਾ ਸਿੰਘ ਸਮੇਤ ਇਲਾਕੇ ਦੇ ਵੱਖ-ਵੱਖ ਰਾਜਨੀਤਿਕ ਤੇ ਸਮਾਜਿਕ ਆਗੂਆਂ ਨੇ ਚੰਨ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਬੀਬਾ ਪ੍ਰਨੀਤ ਕੌਰ ਕੈਰੋਂ, ਗੁਰਪ੍ਰਤਾਪ ਸਿੰਘ ਗੁੱਡੂ ਕੈਰੋਂ ਤੇ ਦਿਲਸ਼ੇਰ ਪ੍ਰਤਾਪ ਸਿੰਘ ਕੈਰੋਂ ਨੇ ਵੀ ਗੁਰਚਰਨ ਸਿੰਘ ਚੰਨ ਅਤੇ ਸਮੁੱਚੇ ਪਰਿਵਾਰ ਨਾਲ ਫੋਨ ’ਤੇ ਹੀ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ।