ਭਲਕੇ ਬਿਜਲੀ ਬੰਦ ਰਹੇਗੀ
ਭਲਕੇ ਬਿਜਲੀ ਬੰਦ ਰਹੇਗੀ
Publish Date: Thu, 02 Apr 2026 07:11 PM (IST)
Updated Date: Fri, 03 Apr 2026 04:16 AM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : 66 ਕੇਵੀ ਸਬ ਸਟੇਸ਼ਨ ਫਤਿਆਬਾਦ ਤੋਂ ਚਲਦੇ 11 ਕੇਵੀ ਅਰਬਨ ਫੀਡਰ ਫਤਿਆਬਾਦ ਦੀ ਜ਼ਰੂਰੀ ਮੁਰੰਮਤ ਲਈ 4 ਅਪ੍ਰੈਲ ਸ਼ਨੀਵਾਰ ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤਕ ਸਪਲਾਈ ਬੰਦ ਰਹੇਗੀ। ਜਿਸ ਕਾਰਨ ਉਪ ਮੰਡਲ ਦਫ਼ਤਰ ਫਤਿਆਬਾਦ ਅਧੀਨ ਆਉਂਦਾ ਕਸਬਾ ਫਤਿਆਬਾਦ ਅਤੇ ਖਵਾਸਪੁਰ ਪਿੰਡ ਦੀ ਬਿਜਲੀ ਬੰਦ ਰਹੇਗੀ। ਇਹ ਜਾਣਕਾਰੀ ਐੱਸਡੀਓ ਸਤਿਨਾਮ ਸਿੰਘ ਨੇ ਦਿੱਤੀ ਹੈ।