- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਣਕਾਰੀ ਅਨੁਸਾਰ ਸੁਖਰਾਮ ਭੱਟ ਭਰੀਆਂ ਵਾਸੀ ਇੱਕ ਨੌਜਵਾਨ ਕਰੀਬ 8 ਵਜੇ ਬੁੱਧਵਾਰ ਰਾਤ ਨੂੰ ਘਰ ਤੋਂ ਰਾਮਲੀਲਾ ਦੇਖਣ ਲਈ ਕਹਿ ਕੇ ਆਇਆ ਤਾਂ ਥੋੜ੍ਹੀ ਦੇਰ ਬਾਅਦ ਹੀ ਘਰੇ ਸੁਨੇਹਾ ਪਹੁੰਚਿਆ ਕਿ ਉਨ੍ਹਾਂ ਦੇ ਸੱਟਾਂ ਲੱਗੀਆਂ ਹਨ।

ਲਖਵੀਰ ਸਿੰਘ, ਪੰਜਾਬੀ ਜਾਗਰਣ, ਰੂਪਨਗਰ। ਸ਼ਹਿਰ ਦੇ ਵਾਰਡ ਨੰਬਰ ਚਾਰ ’ਚ ਇੱਕ ਨੌਜਵਾਨ ਦਾ ਸ਼ੱਕੀ ਹਾਲਾਤਾਂ ’ਚ ਮਾਹਿਕ ਪੁੱਤਰ ਦੇਸ਼ ਦੀਪਕ ਵਾਸੀ ਸੁਖਰਾਮ ਪੁਰ ਟੱਪਰੀਆਂ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਦਕਿ ਇਕ ਨੌਜਵਾਨ ਗੰਭੀਰ ਵੀ ਰੂਪ ’ਚ ਜ਼ਖ਼ਮੀ ਹੋਣ ’ਤੇ ਸਿਵਲ ਹਸਪਤਾਲ ਰੂਪਨਗਰ ਵਿਖੇ ਜੇਰੇ ਇਲਾਜ ਹੈ।
ਜਾਣਕਾਰੀ ਅਨੁਸਾਰ ਸੁਖਰਾਮ ਭੱਟ ਭਰੀਆਂ ਵਾਸੀ ਇੱਕ ਨੌਜਵਾਨ ਕਰੀਬ 8 ਵਜੇ ਬੁੱਧਵਾਰ ਰਾਤ ਨੂੰ ਘਰ ਤੋਂ ਰਾਮਲੀਲਾ ਦੇਖਣ ਲਈ ਕਹਿ ਕੇ ਆਇਆ ਤਾਂ ਥੋੜ੍ਹੀ ਦੇਰ ਬਾਅਦ ਹੀ ਘਰੇ ਸੁਨੇਹਾ ਪਹੁੰਚਿਆ ਕਿ ਉਨ੍ਹਾਂ ਦੇ ਸੱਟਾਂ ਲੱਗੀਆਂ ਹਨ।